ਹੱਕਰਾਖਵੇਂਹਨ © 2007 Red Hat, Inc. ਅਤੇ ਹੋਰ [1]
ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:
Release Notes Updates
ਇੰਲਟਾਲੇਸ਼ਨ-ਸੰਬੰਧੀ ਸੂਚਨਾ
ਵਿਸ਼ੇਸ਼ਤਾ ਅੱਪਡੇਟ
ਡਰਾਈਵਰ ਅੱਪਡੇਟ
ਕਰਨਲ-ਸੰਬੰਧੀ ਅੱਪਡੇਟ
ਹੋਰ ਅੱਪਡੇਟ
ਟੈਕਨਾਲੋਜੀ ਜਾਣਕਾਰੀ
ਹੱਲ-ਕੀਤੇ ਮੁੱਦੇ
ਜਾਣੇ-ਪਛਾਣੇ ਮੁੱਦੇ
Red Hat Enterprise Linux 5.1 ਦੇ ਕੁਝ ਅੱਪਡੇਟ ਇਸ ਜਾਰੀ ਸੂਚਨਾ ਵਿੱਚ ਨਹੀਂ ਆਉਂਦੇ ਹਨ। ਜਾਰੀ ਸੂਚਨਾ ਦਾ ਅੱਪਡੇਟ ਵਰਜਨ ਹੇਠਲੇ URL ਉੱਤੇ ਉਪਲੱਬਧ ਹੋ ਸਕਦਾ ਹੈ:
This section contains information about Red Hat Enterprise Linux 5.1 that did not make it into the Release Notes included in the distribution.
When installing Red Hat Enterprise Linux 5 on a fully virtualized SMP guest, the installation may freeze. This can occur when the host (dom0) is running Red Hat Enterprise Linux 5.1.
To prevent this, set the guest to use a single processor using the install. You can do this by using the --vcpus=1 option in virt-install. Once the installation is completed, you can set the guest to SMP by modifying the allocated vcpus in virt-manager.
This release includes WBEMSMT, a suite of web-based applications that provides a user-friendly management interface for Samba and DNS. For more information about WBEMSMT, refer to http://sblim.wiki.sourceforge.net/.
Upgrading pm-utils
from a Red Hat Enterprise Linux 5.1 Beta version of pm-utils
will fail, resulting in the following error:
error: unpacking of archive failed on file /etc/pm/sleep.d: cpio: rename
To prevent this from occurring, delete the /etc/pm/sleep.d/
directory prior to upgrading. If /etc/pm/sleep.d
contains any files, you can move those files to /etc/pm/hooks/
.
Hardware testing for the Mellanox MT25204 has revealed that an internal error occurs under certain high-load conditions. When the ib_mthca
driver reports a catastrophic error on this hardware, it is usually related to an insufficient completion queue depth relative to the number of outstanding work requests generated by the user application.
Although the driver will reset the hardware and recover from such an event, all existing connections are lost at the time of the error. This generally results in a segmentation fault in the user application. Further, if opensm is running at the time the error occurs, then it will have to be manually restarted in order to resume proper operation.
Driver Update Disks now support Red Hat's Driver Update Program RPM-based packaging. If a driver disk uses the newer format, it is possible to include RPM packaged drivers that will be preserved across system updates.
Please note that driver RPMs are copied only for the default kernel variant that is in use on the installed system. For example, installing a driver RPM on a system running the virtualized kernel will install the driver only for the virtualized kernel. The driver RPM will not be installed for any other installed kernel variant in the system.
As such, on a system that has multiple kernel variants installed, you will need to boot the system on each kernel variant and install the driver RPM. For example, if your system has both bare-metal and virtualized kernels installed, boot your system using the bare-metal kernel and install the driver RPM. Then, reboot the system into the virtualized kernel and install the driver RPM again.
During the lifetime of dom0, you cannot create guests (i.e. xm create) more than 32,750 times. For example, if you have guests rebooting in a loop, dom0 will fail to boot any guest after rebooting guests a total of 32,750 times.
If this event occurs, restart dom0
The Red Hat Enterprise Linux 5.1 NFS server now supports referral exports. These exports are based on extensions to the NFSv4 protocol. Any NFS clients that do not support these extensions (namely, Red Hat Enterprise Linux releases prior to 5.1) will not be able to access these exports.
As such, if an NFS client does not support these exports, any attempt to access these exports may fail with an I/O error. In some cases, depending on the client implementation, the failure may be more severe, including the possibility of a system crash.
It is important that you take precautions to ensure that NFS referral exports are not accessed by clients that do not support them.
GFS2 GFS ਦੀ ਇੱਕ ਵਧੀਕ ਸੋਧ ਹੈ। ਇਸ ਅੱਪਡੇਟ ਵਿੱਚ ਕੁਝ ਜਰੂਰੀ ਸੋਧਾਂ ਹਨ ਜੋ ਆਨ-ਡਿਸਕ ਫਾਇਲ ਸਿਸਟਮ ਫਾਰਮੈਟ ਲਈ ਜਰੂਰੀ ਸਨ। gfs2_convert ਸਹੂਲਤ ਵਰਤ ਕੇ GFS ਫਾਇਲ ਸਿਸਟਮ ਨੂੰ GFS2 ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਜਿਸ ਨਾਲ GFS ਫਾਇਲ ਸਿਸਟਮ ਦਾ ਮੈਟਾਡਾਟਾ ਅੱਪਡੇਟ ਹੁੰਦਾ ਹੈ।
While much improved since its introduction in Red Hat Enterprise Linux 5, GFS2 remains a Technology Preview. The release notes included in the distribution incorrectly states that GFS2 is fully supported. Nevertheless, benchmark tests indicate faster performance on the following:
ਇੱਕੋ ਡਾਇਰੈਕਟਰੀ ਵਿੱਚ ਵਧੇਰੇ ਵਰਤੋਂ ਅਤੇ ਤੇਜ ਡਾਇਰੈਕਟਰੀ ਜਾਂਚ (ਪੋਸਟਮਾਰਕ ਬੈਂਚਮਾਰਕ)
ਸਮਕਾਲੀ I/O ਕਿਰਿਆਵਾਂ (fstest ਬੈਂਚਮਾਰਕ ਜਾਂਚ ਤੋਂ ਸੁਨੇਹਾ ਕਾਰਜਾਂ ਜਿਵੇਂ TIBCO ਲਈ ਕਾਰਜਕੁਸ਼ਲਤਾ ਵਾਧੇ ਦਾ ਪਤਾ ਚੱਲਦਾ ਹੈ)
ਕੈਸ਼ ਵਿੱਚ ਪੜਨਾ, ਕਿਉਂ ਕਿ ਉੱਥੇ ਕੋਈ ਲਾਕਿੰਗ ਨਹੀਂ ਹੁੰਦੀ
ਪਹਿਲਾਂ-ਨਿਰਧਾਰਤ ਫਾਇਲਾਂ ਵਿੱਚ ਸਿੱਧੀ I/O
NFS ਫਾਇਲ ਵੇਖਣ ਬਾਰੇ ਪਰਬੰਧਨ ਕਰਦੀ ਹੈ
df, ਕਿਉਂਕਿ ਹੁਣ ਸਥਾਪਨ ਜਾਣਕਾਰੀ ਸੰਭਾਲੀ ਗਈ ਹੈ
ਇਸ ਦੇ ਨਾਲ, GFS2 ਵਿੱਚ ਹੇਠਲੀਆਂ ਤਬਦੀਲੀਆਂ ਵੀ ਹਨ:
ਜਰਨਲਜ਼ (journals) ਹੁਣ (ਲੁਕਵੀਆਂ) ਫਾਇਲਾਂ ਹਨ ਨਾ ਕਿ ਮੈਟਾਡਾਟਾ। ਜਰਨਲਜ਼ (Journals) ਹੁਣ ਆਰਜੀ ਤੌਰ ਸ਼ਾਮਿਲ ਕੀਤੇ ਜਾ ਸਕਦੇ ਹਨ ਜਿਵੇਂ ਵਾਧੂ ਸਰਵਰ ਇੱਕ ਫਾਇਲ ਸਿਸਟਮ ਨੂੰ ਮਾਊਂਟ ਕਰਦਾ ਹੈ।
ਕੋਟਾ (quotas) ਨੂੰ ਹੁਣ ਮਾਊਂਟ ਚੋਣ quota=<on|off|account>
ਨਾਲ ਯੋਗ ਅਤੇ ਅਯੋਗ ਕੀਤਾ ਜਾ ਸਕਦਾ ਹੈ
ਅਸਫਲਤਾ ਵੇਲੇ ਜਰਨਲਜ਼ (journals) ਨੂੰ ਮੁੜ-ਚਲਾਉਣ ਲਈ quiesce ਦੀ ਲੋੜ ਨਹੀਂ ਪੈਂਦੀ ਹੈ
ਨੈਨੋ-ਸਕਿੰਟ ਸਮਾਂ-ਮੋਹਰ ਨੂੰ ਸਹਿਯੋਗ ਹੈ
ext3 ਵਾਂਗ, GFS2 ਹੁਣ data=ordered ਵਿਧੀ ਨੂੰ ਸਹਿਯੋਗ ਦਿੰਦੀ ਹੈ
ਵਿਸ਼ੇਸਤਾ ਸੈਟਿੰਗ lsattr() ਅਤੇ chattr() ਹੁਣ ਮਿਆਰੀ ioctl() ਰਾਹੀਂ ਸਹਿਯੋਗੀ ਹਨ
16TB ਤੋਂ ਜਿਆਦਾ ਫਾਇਲ ਸਿਸਟਮ ਅਕਾਰ ਨੂੰ ਹੁਣ ਸਹਿਯੋਗ ਹੈ
GFS2 ਇੱਥ ਮਿਆਰੀ ਫਾਇਲ ਸਿਸਟਮ ਹੈ, ਅਤੇ ਨਾਨ-ਕਲੱਸਟਰਡ ਸੰਰਚਨਾ ਵਿੱਚ ਵਰਤਿਆ ਜਾ ਸਕਦਾ ਹੈ
Installing Red Hat Enterprise Linux 5.1 on HP BL860c blade systems may hang during the IP information request stage. This issue manifests when you have to select OK twice on the screen.
If this occurs, reboot and perform the installation with Ethernet autonegotiation disabled. To do this, use the parameter ethtool="autoneg=off" when booting from the installation media. Doing so does not affect the final installed system.
The nohide export option is required on referral exports (i.e. exports that specify a referral server). This is because referral exports need to "cross over" a bound mount point. The nohide export option is required for such a "cross over" to be successful.
For more information on bound mounts, refer to man exports 5.
This update includes the lvm2 event monitoring daemon. If you are already using lvm2 mirroring, perform the following steps to ensure that all monitoring functions are upgraded properly:
Deactivate all mirrored lvm2 logical volumes before updating. To do this, use the command lvchange -a n <volume group or mirrored volume>
.
Stop the old lvm2 event daemon using killall -HUP dmeventd.
Perform the upgrade of all related RPM packages, namely device-mapper
and lvm2
.
Reactivate all mirrored volumes again using lvchange -a y <volume group or mirrored volume>
.
Rapid Virtualization Indexing (RVI) is now supported on 64-bit, 32-bit, and 32-bit PAE kernels. However, RVI can only translate 32-bit guest virtual addresses on the 32-bit PAE hypervisor.
As such, if a guest is running a PAE kernel with more than 3840MB of RAM, a wrong address translation error will occur. This can crash the guest.
It is recommended that you use the 64-bit kernel if you intend to run guests with more than 4GB of physical RAM under RVI.
Running 16 cores or more using AMD Rev F processors may result in system resets when performing fully-virtualized guest installations.
Installing the systemtap-runtime
package will result in a transaction check error if the systemtap
package is already installed. Further, upgrading Red Hat Enterprise Linux 5 to 5.1 will also fail if the systemtap
package is already installed.
As such, remove the systemtap
package using the command rpm -e systemtap-0.5.12-1.e15 before installing systemtap-runtime
or performing an upgrade.
When setting up NFSROOT, BOOTPROTO must be set as BOOTPROTO=dhcp in /etc/sysconfig/network-scripts/ifcfg-eth0
.
If your environment requires a different setting for BOOTPROTO, then temporarily set BOOTPROTO=dhcp in /etc/sysconfig/network-scripts/ifcfg-eth0
before initially creating the initrd
. You can reset the original value of BOOTPROTO after the initrd
is created.
The QLogic iSCSI Expansion Card for the IBM Bladecenter provides both ethernet and iSCSI functions. Some parts on the card are shared by both functions. However, the current qla3xxx
and qla4xxx
drivers support ethernet and iSCSI functions individually. Both drivers do not support the use of ethernet and iSCSI functions simultaneously.
As such, using both ethernet and iSCSI functions simultaneously may hang the device. This could result in data loss and filesystem corruption on iSCSI devices, or network disruptions on other connected ethernet devices.
When using virt-manager to add disks to an existing guest, duplicate entries may be created in the guest's /etc/xen/
configuration file. These duplicate entries will prevent the guest from booting.<domain name>
As such, you should remove these duplicate entries.
Repeatedly migrating a guest between two hosts may cause one host to panic. If a host is rebooted after migrating a guest out of the system and before migrating the same guest back, the panic will not occur.
sysreport
is being deprecated in favor of sos
. To install sos
, run yum install sos. This command installs sos
and removes sysreport
. It is recommended that you update any existing kickstart files to reflect this.
After installing sos
, use the command sosreport to invoke it. Using the command sysreport generates a warning that sysreport is now deprecated; continuing will invoke sosreport.
If you need to use the sysreport tool specifically, use the command sysreport.legacy to invoke it.
For more information about sosreport, refer to man sosreport and sosreport --help.
ਇਸ ਭਾਗ ਵਿੱਚ Red Hat Enterprise Linux 5.1 ਦੀ ਇੰਸਟਾਲੇਸ਼ਨ ਤੇ ਐਨਾਕਾਂਡਾ ਬਾਰੇ ਜਾਣਕਾਰੀ ਸ਼ਾਮਿਲ ਹੈ।
To upgrade an already-installed Red Hat Enterprise Linux 5, you can use Red Hat Network to update those packages that have changed.
You may also use Anaconda to perform a fresh installation of Red Hat Enterprise Linux 5.1 or to perform an upgrade from the latest updated version of Red Hat Enterprise Linux 4 to Red Hat Enterprise Linux 5.1. Anaconda can also be used to upgrade an already-installed Red Hat Enterprise Linux 5.
ਜੇਕਰ ਤੁਸੀਂ Red Hat Enterprise Linux 5 ਸੀਡੀਆਂ ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ ਸੀਡੀਆਂ
ਜਾਂ layered ਉਤਪਾਦ ਸੀਡੀਆਂ ਕਦੇ ਵੀ ਨਕਲ ਨਾ ਕਰੋ, ਕਿਉਂਕਿ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ।
ਵਾਧੂ ਸੀਡੀਆਂ
ਦੇ ਅਤੇ ਹੋਰ ਪਰਤ ਉਤਪਾਦ ਸੀਡੀਆਂ ਦੇ ਹਿੱਸੇ Red Hat Enterprise Linux 5.1 ਦੀ ਇੰਸਟਾਲੇਸ਼ਨ ਤੋਂ ਬਾਅਦ ਇੰਸਟਾਲ ਹੋਣੇ ਚਾਹੀਦੇ ਹਨ।
ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ Red Hat Enterprise Linux 5.1 ਦੀ ਇੰਸਟਾਲੇਸ਼ਨ ਕਰਨ ਸਮੇਂ, kernel-xen
ਨੂੰ ਨਾ ਵਰਤੋ। ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ ਇਹ ਕਰਨਲ ਵਰਤਣ ਨਾਲ ਤੁਹਾਡਾ ਸਿਸਟਮ ਲਟਕ ਜਾਏਗਾ।
ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ Red Hat Enterprise Linux 5.1 ਦੀ ਇੰਸਟਾਲੇਸ਼ਨ ਕਰਨ ਸਮੇਂ, ਜੇ ਤੁਸੀਂ ਇੰਸਟਾਲੇਸ਼ਨ ਨੰਬਰ ਵਰਤ ਰਹੇ ਹੋ, ਤਾਂ ਇੰਸਟਾਲੇਸ਼ਨ ਦੌਰਾਨ ਇਹ ਵੇਖੋ ਕਿ ਕੀ Virtualization
ਪੈਕੇਜ ਗਰੁੱਪ ਦੀ ਖੋਜ ਹੋ ਗਈ ਹੈ। Virtualization
ਪੈਕੇਜ ਗਰੁੱਪ ਚੋਣ kernel-xen
ਕਰਨਲ ਇੰਸਟਾਲ ਕਰਦੀ ਹੈ।
ਯਾਦ ਰੱਖੋ ਕਿ ਪੈਰਾ-ਵਰਚੁਲਾਈਜ਼ਡ ਗਿਸਟ ਇਸ ਮੁੱਦੇ ਤੋਂ ਪ੍ਰਭਾਵਿਤ ਨਹੀਂ ਹੁੰਦੇ। ਪੈਰਾ-ਵਰਚੁਲਾਈਜ਼ਡ ਗਿਸਟ ਹਮੇਸ਼ਾ kernel-xen
ਕਰਨਲ ਵਰਤਦੇ ਹਨ।
If you are using the Virtualized kernel when upgrading from Red Hat Enterprise Linux 5 to 5.1, you must reboot after completing the upgrade. You should then boot the system using the updated Virtualized kernel.
The hypervisors of Red Hat Enterprise Linux 5 and 5.1 are not ABI-compatible. If you do not boot the system after upgrading using the updated Virtualized kernel, the upgraded Virtualization RPMs will not match the running kernel.
iSCSI ਇੰਸਟਾਲੇਸ਼ਨ ਅਤੇ ਬੂਟ ਅਸਲ ਵਿੱਚ Red Hat Enterprise Linux 5 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ। ਇਹ ਵਿਸ਼ੇਸਤਾ ਹੁਣ, ਹੇਠਾਂ ਦਿੱਤੀਆਂ ਪਾਬੰਦੀਆਂ ਸਮੇਤ ਪੂਰੀ ਤਰਾਂ ਸਹਿਯੋਗੀ ਹੈ।
ਇਸ ਸਮਰੱਥਾ ਵਿੱਚ ਤਿੰਨ ਸੰਰਚਨਾਵਾਂ ਹਨ, ਨਿਰਭਰ ਕਰਦਾ ਕਿ ਤੁਸੀਂ:
ਇੱਕ ਹਾਰਡਵੇਅਰ iSCSI initiator (ਜਿਵੇਂ ਕਿ QLogic qla4xxx) ਵਰਤ ਰਹੇ ਹੋ
iSCSI (ਜਿਵੇਂ ਕਿ iSCSI ਬੂਟ ਫਰਮਵੇਅਰ, ਜਾਂ ਓਪਨ ਫਰਮਵੇਅਰ ਦਾ ਇੱਕ ਵਰਜਨ ਜਿਸ ਵਿੱਚ iSCSI ਬੂਟ ਸਮਰੱਥਾ ਹੈ) ਲਈ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮ ਉੱਪਰ open-iscsi initiator ਵਰਤ ਰਹੇ ਹੋ
iSCSI ਲਈ ਬਿਨਾਂ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮ ਉੱਪਰ open-iscsi initiator ਵਰਤ ਰਹੇ ਹੋ
ਜੇ ਤੁਸੀਂ ਹਾਰਡਵੇਅਰ iSCSI initiator ਵਰਤ ਰਹੇ ਹੋ, ਤੁਸੀਂ IP ਸਿਰਨਾਵਾਂ ਅਤੇ ਰਿਮੋਟ ਸਟੋਰੇਜ਼ ਵਰਤਣ ਲਈ ਲੋੜੀਂਦੇ ਹੋਰ ਪੈਰਾਮੀਟਰ ਦੇਣ ਲਈ ਕਾਰਡ ਦਾ BIOS ਸੈੱਟ-ਅੱਪ ਸਹੂਲਤ ਨੂੰ ਵਰਤ ਸਕਦੇ ਹੋ। ਰਿਮੋਟ ਸਟੋਰੇਜ਼ ਦਾ ਲਾਜ਼ੀਕਲ ਯੂਨਿਟ ਐਨਾਕਾਂਡਾ ਵਿੱਚ ਮਿਆਰੀ sd ਜੰਤਰ ਦੇ ਤੌਰ ਤੇ ਉਪਲੱਬਧ ਹੋਵੇਗਾ, ਜਿਸ ਲਈ ਕੋਈ ਵੱਖਰਾ ਸੈੱਟ-ਅੱਪ ਨਹੀਂ ਚਾਹੀਦਾ।
ਜੇ ਤੁਸੀਂ ਰਿਮੋਟ ਸਟੋਰੇਜ਼ ਸਰਵਰ ਨੂੰ ਸੰਰਚਿਤ ਕਰਨ ਲਈ initiator ਦੇ ਕੁਆਲੀਫਾਈਡ ਨਾਂ (IQN) ਦਾ ਪਤਾ ਕਰਨਾ ਚਾਹੁੰਦੇ ਹੋ, ਤਾਂ ਇੰਸਟਾਲੇਸ਼ਨ ਦੌਰਾਨ ਇਹ ਪਗ ਵਰਤੋ:
ਇੰਸਟਾਲਰ ਸਫੇ ਤੇ ਜਾਓ ਜਿੱਥੇ ਤੁਸੀਂ ਇੰਸਟਾਲੇਸਨ ਲਈ ਡਿਸਕ ਚੁਣੀ ਸੀ।
ਦਬਾਓ।
ਦਬਾਓ।
iSCSI IQN ਇਸ ਸਕਰੀਨ ਤੇ ਵੇਖਾਇਆ ਜਾਏਗਾ।
ਜੇ ਤੁਸੀਂ iSCSI ਲਈ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮਾਂ ਉੱਪਰ open-iscsi ਸਾਫਟਵੇਅਰ initiator ਵਰਤ ਰਹੇ ਹੋ, ਤਾਂ ਰਿਮੋਟ ਸਟੋਰੇਜ਼ ਵਰਤਣ ਲਈ ਜਰੂਰੀ IP ਸਿਰਨਾਵਾਂ ਅਤੇ ਹੋਰ ਪੈਰਾਮੀਟਰ ਦੇਣ ਲਈ ਫਰਮਵੇਅਰ ਦੀ ਸੈੱਟਅੱਪ ਸਹੂਲਤ ਨੂੰ ਵਰਤੋ। ਅਜਿਹਾ ਕਰਨ ਨਾਲ ਸਿਸਟਮ ਨੂੰ ਰਿਮੋਟ iSCSI ਸਟੋਰੇਜ਼ ਤੋਂ ਬੂਟ ਕਰਨ ਲਈ ਸੰਰਚਨਾ ਹੁੰਦੀ ਹੈ।
ਮੌਜੂਦਾ ਰੂਪ ਵਿੱਚ, ਐਨਾਕਾਂਡਾ ਫਰਮਵੇਅਰ ਬਾਰੇ iSCSI ਜਾਣਕਾਰੀ ਨਹੀਂ ਵਰਤ ਸਕਦਾ। ਇਸ ਦੇ ਉਲਟ, ਤੁਸੀਂ ਇੰਸਟਾਲੇਸ਼ਨ ਦੌਰਾਨ ਟਾਰਗਿਟ IP ਸਿਰਨਾਵਾਂ ਦੇ ਸਕਦੇ ਹੋ। ਅਜਿਹਾ ਕਰਨ ਲਈ, ਉੱਪਰ ਦਿੱਤੀ ਵਿਧੀ ਵਰਤ ਕੇ initiator ਦਾ IQN ਪਤਾ ਕਰੋ। ਫਿਰ, ਉਸੇ ਇੰਸਟਾਲਰ ਸਫੇ ਤੇ ਜਿੱਥੇ IQN ਵੇਖਾਇਆ ਹੈ, iSCSI ਟਾਰਗਿਟ ਦਾ IP ਸਿਰਨਾਵਾਂ ਦਿਓ ਜੋ ਤੁਸੀਂ ਇੰਸਾਟਲ ਕਰਨਾ ਚਾਹੁੰਦੇ ਹੋ।
iSCSI ਟਾਰਗਿਟ ਦਾ IP ਸਿਰਨਾਵਾਂ ਦਸਤੀ ਦੇਣ ਤੋਂ ਬਾਅਦ, iSCSI ਟਾਰਗਿਟ ਉੱਪਰਲੇ ਲਾਜ਼ੀਕਲ ਭਾਗ ਇੰਸਟਾਲੇਸ਼ਨ ਲਈ ਉਪਲੱਬਧ ਹੋ ਜਾਣਗੇ। initrd
ਜੋ ਐਨਾਕਾਂਡਾ ਦੁਆਰਾ ਬਣਾਇਆ ਗਿਆ ਹੈ, iSCSI ਟਾਰਗਿਟ ਦੇ IQN ਅਤੇ IP ਸਿਰਨਾਵੇਂ ਦਾ ਪਤਾ ਲਗਾਏਗਾ।
ਜੇ ਆਉਣ ਵਾਲੇ ਸਮੇਂ ਵਿੱਚ iSCSI ਟਾਰਗਿਟ ਦਾ IQN ਜਾਂ IP ਸਿਰਨਾਵਾਂ ਤਬਦੀਲ ਹੋ ਜਾਏ, ਤਾਂ ਹਰੇਕ initiator ਉੱਪਰ iBFT ਦਿਓ ਜਾਂ ਓਪਨ ਫਰਮਵੇਅਰ ਸੈੱਟ-ਅੱਪ ਸਹੂਲਤ ਵਰਤੋ ਅਤੇ ਸੰਬੰਧਿਤ ਪੈਰਾਮੀਟਰ ਤਬਦੀਲ ਕਰੋ। ਬਾਅਦ ਵਿੱਚ, ਹਰੇਕ initiator ਲਈ initrd
(iSCSI ਸਟੋਰੇਜ਼ ਵਿੱਚ ਸੰਭਾਲੀ ਹੈ) ਨੂੰ ਇਸ ਤਰਾਂ ਸੋਧੋ:
initrd
ਨੂੰ gunzip ਵਰਤ ਕੇ ਖੋਲੋ।
cpio -i ਵਰਤ ਕੇ ਇਸ ਨੂੰ ਖੋਲੋ।
init
ਫਾਇਲ ਵਿੱਚ ਸਤਰ ਖੋਜੋ ਜਿਸ ਵਿੱਚ iscsistartup ਹੋਵੇ। ਇਸ ਸਤਰ ਵਿੱਚ iSCSI ਟਾਰਗਿਟ ਦਾ IQN ਅਤੇ IP ਸਿਰਨਾਵਾਂ ਵੀ ਹੋਵੇਗਾ; ਇਸ ਸਤਰ ਨੂੰ ਨਵੇਂ IQN ਅਤੇ IP ਸਿਰਨਾਵੇਂ ਨਾਲ ਅੱਪਡੇਟ ਕਰੋ।
initrd
ਨੂੰ cpio -o ਵਰਤ ਕੇ ਮੁੜ-ਪੈਕ ਕਰੋ।
initrd
ਨੂੰ gunzip ਵਰਤ ਕੇ ਮੁੜ-ਸੰਕੁਚਿਤ ਕਰੋ।
ਆਉਣ ਵਾਲੇ ਰੀਲੀਜ਼ ਵਿੱਚ ਓਪਰੇਟਿੰਗ ਸਿਸਟਮ ਓਪਨ ਫਰਮਵੇਅਰ / iBFT ਫਰਮਵੇਅਰ ਵਿਚਲੀ iSCSI ਜਾਣਕਾਰੀ ਪਤਾ ਸਕੇਗਾ। ਅਜਿਹੀ ਸੋਧ ਕਰਨ ਨਾਲ ਹਰੇਕ initiator ਲਈ initrd
(iSCSI ਸਟੋਰੇਜ਼ ਵਿੱਚ ਸੰਭਾਲੀ ਹੋਈ) ਨੂੰ ਸੋਧਣ ਦੀ ਲੋੜ ਨਹੀਂ ਪਵੇਗੀ ਜਦੋਂ iSCSI ਟਾਰਗਿਟ ਦਾ IP ਸਿਰਨਾਵਾਂ ਜਾਂ IQN ਤਬਦੀਲ ਹੁੰਦਾ ਹੈ।
ਜੇ ਤੁਸੀਂ iSCSI ਲਈ ਬਿਨਾਂ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮਾਂ ਉੱਪਰ open-iscsi ਸਾਫਟਵੇਅਰ initiator ਵਰਤ ਰਹੇ ਹੋ, ਤਾਂ ਨੈੱਟਵਰਕ ਬੂਟ ਸਮਰੱਥਾ (ਜਿਵੇਂ PXE/tftp) ਵਰਤੋ। ਇਸ ਲਈ ਵੀ ਉਹੀ ਵਿਧੀ ਵਰਤੋ ਜੇ initiator IQN ਪਤਾ ਕਰਨ ਲਈ ਪਹਿਲਾਂ ਦੱਸੀ ਗਈ ਸੀ ਅਤੇ iSCSI ਟਾਰਗਿਟ ਦਾ IP ਸਿਰਨਾਵਾਂ ਦਿਓ। ਮੁਕੰਮਲ ਹੋਣ ਤੇ, initrd
ਨੂੰ ਨੈੱਟਵਰਕ ਬੂਟ ਸਰਵਰ ਤੇ ਨਕਲ ਕਰੋ ਅਤੇ ਸਿਸਟਮ ਨੂੰ ਨੈੱਟਵਰਕ ਬੂਟ ਲਈ ਸੰਰਚਿਤ ਕਰੋ।
ਇਸੇ ਤਰਾਂ, ਜੇ iSCSI ਟਾਰਗਿਟ ਦਾ IP ਸਿਰਨਾਵਾਂ ਜਾਂ IQN ਤਬਦੀਲ ਹੋ ਜਾਂਦਾ ਹੈ, initrd
ਵੀ ਉਸੇ ਤਰਾਂ ਹੀ ਤਬਦੀਲ ਹੋਣੀ ਚਾਹੀਦੀ ਹੈ। ਅਜਿਹਾ ਕਰਨ ਲਈ, ਉਹੀ ਵਿਧੀ ਵਰਤੋ ਜੋ ਹਰੇਕ initiator ਲਈ initrd
ਸੋਧਣ ਲਈ ਪਹਿਲਾਂ ਦੱਸੀ ਗਈ ਸੀ।
ਹੁਣ EXT3 ਦੀ ਵੱਧ-ਤੋਂ-ਵੱਧ ਸਮਰੱਥਾ 16TB (8TB ਤੋਂ ਵਧਾਈ ਗਈ) ਹੈ। ਇਹ ਸੋਧ ਅਸਲ ਵਿੱਚ Red Hat Enterprise Linux 5 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ, ਅਤੇ ਹੁਣ ਇਸ ਅੱਪਡੇਟ ਵਿੱਚ ਪੂਰੀ ਤਰਾਂ ਸਹਿਯੋਗੀ ਹੈ।
ਹੁਣ yum ਨੂੰ ਸੀਮਿਤ ਕਰਨਾ ਸੰਭਵ ਹੈ ਤਾਂ ਕਿ ਸਿਰਫ ਸੁਰੱਖਿਆ ਅੱਪਡੇਟ ਇੰਸਟਾਲ ਕੀਤੇ ਜਾ ਸਕਣ। ਅਜਿਹਾ ਕਰਨ ਲਈ yum-security
ਪਲੱਗਇਨ ਇੰਸਟਾਲ ਕਰੋ ਅਤੇ ਹੇਠਲੀ ਕਮਾਂਡ ਚਲਾਓ:
yum update --security
ਹੁਣ ਅਧਾਰ ਸਰਵਿਸ ਨੂੰ ਬਿਨਾਂ ਰੁਕਾਵਟ ਪਾਏ ਕਲੱਸਟਰ ਵਿਚਲੇ ਸਰੋਤਾਂ ਨੂੰ ਮੁੜ ਚਲਾਉਣਾ ਸੰਭਵ ਹੈ। ਇਸ ਨੂੰ ਚੱਲ ਰਹੇ ਨੋਡ ਉੱਪਰ __independent_subtree="1" ਮੁੱਲ ਵਰਤ ਕੇ ਸਰੋਤ ਨੂੰ ਆਤਮ-ਨਿਰਭਰ ਕਰਕੇ /etc/cluster/cluster.conf
ਵਿੱਚ ਸੰਰਚਿਤ ਕਰ ਸਕਦੇ ਹੋ।
ਉਦਾਹਰਨ ਲਈ:
<service name="example"> <fs name="One" __independent_subtree="1" ...> <nfsexport ...> <nfsclient .../> </nfsexport> </fs> <fs name="Two" ...> <nfsexport ...> <nfsclient .../> </nfsexport> <script name="Database" .../> </fs> <ip/> </service>
ਇੱਥੇ, ਦੋ ਫਾਇਲ ਸਿਸਟਮ ਸਰੋਤ ਵਰਤੇ ਗਏ ਹਨ: One ਅਤੇ Two। ਜੇ One ਫੇਲ ਹੁੰਦਾ ਹੈ, ਇਸ ਨੂੰ ਮੁੜ ਚਲਾਇਆ ਜਾਂਦਾ ਹੈ ਜਦੋਂ ਕਿ Two ਨੂੰ ਕੋਈ ਰੁਕਾਵਟ ਨਹੀਂ ਦਿੱਤੀ ਜਾਂਦੀ। ਜੇ Two ਫੇਲ ਹੁੰਦਾ ਹੈ, ਸਭ ਹਿੱਸੇ (One, One ਦੇ ਸਭ ਅਧੀਨ ਅਤੇ Two ਦੇ ਸਭ ਅਧੀਨ) ਮੁੜ ਚਲਾਏ ਜਾਂਦੇ ਹਨ। ਬਿਨਾਂ ਕਿਸੇ ਦਿੱਤੇ ਸਮੇਂ Two ਅਤੇ ਇਸ ਦੇ ਅਧੀਨ ਹਿੱਸੇ One ਦੁਆਰਾ ਦਿੱਤੇ ਕਿਸੇ ਸਰੋਤ ਤੇ ਨਿਰਭਰ ਕਰਦੇ ਹਨ।
ਯਾਦ ਰੱਖੋ ਕਿ ਸਾਂਬਾ ਲਈ ਖਾਸ ਸਰਵਿਸ ਢਾਂਚੇ ਦੀ ਲੋੜ ਹੈ ਅਤੇ ਜਿਵੇਂ ਕਿ ਇਹ ਆਤਮ-ਨਿਰਭਰ ਸਬ-ਟਰੀ ਵਿੱਚ ਨਹੀਂ ਵਰਤਿਆ ਜਾ ਸਕਦਾ। ਕਈ ਹੋਰ ਸਰੋਤਾਂ ਲਈ ਵੀ ਇਹ ਸੱਚ ਹੈ, ਇਸ ਲਈ ਸਾਵਧਾਨੀ ਵਾਸਤੇ __independent_subtree="1" ਮੁੱਲ ਵਰਤੋ।
ਹੇਠਲੇ ਵਰਚੁਲਾਈਜੇਸ਼ਨ ਅੱਪਡੇਟ ਵੀ ਇਸ ਰੀਲੀਜ਼ ਵਿੱਚ ਸ਼ਾਮਿਲ ਹਨ:
ਵਰਚੁਅਲਾਈਜ਼ਡ ਕਰਨਲ kdump ਫੰਕਸ਼ਨ ਨੂੰ ਵਰਤ ਸਕਦਾ।
AMD-V ਹੁਣ ਇਸ ਰੀਲੀਜ਼ ਵਿੱਚ ਸਹਿਯੋਗੀ ਹੈ। ਇਸ ਨਾਲ ਪੁਰੇ ਵਰਚੁਅਲਾਈਜ਼ਡ ਗਿਸਟਾਂ ਲਈ ਲਾਈਵ ਡੋਮੇਨ ਮਾਈਗਰੇਸ਼ਨ ਯੋਗ ਹੁੰਦੀ ਹੈ।
ਵਰਚੁਅਲਾਈਜ਼ਡ ਕਰਨਲ ਹੁਣ 16GB ਤੱਕ RAM ਨੂੰ ਸਹਿਯੋਗ ਦੇ ਸਕਦਾ ਹੈ।
ਇਨ-ਕਰਨਲ (in-kernel) ਸਾਕਟ API ਨੂੰ ਹੁਣ ਫੈਲਾਇਆ ਗਿਆ ਹੈ। ਅਜਿਹਾ ਬੱਗ ਨੂੰ ਹੱਲ ਕਰਨ ਲਈ ਕੀਤਾ ਗਿਆ ਹੈ ਜੋ sctp ਨੂੰ ਗਿਸਟਾਂ ਵਿਚਕਾਰ ਚਲਾਉਣ ਸਮੇਂ ਆਉਂਦਾ ਸੀ।
ਵਰਚੁਅਲ ਨੈੱਟਵਰਕਿੰਗ ਹੁਣ libvirt ਵਰਚੁਅਲ ਲਾਇਬਰੇਰੀ ਦਾ ਹਿੱਸਾ ਹੈ। libvirt ਵਿੱਚ ਕਈ ਕਮਾਂਡਾਂ ਹਨ ਜੋ ਮਸ਼ੀਨ ਉੱਪਰ ਸਭ ਲੋਕਲ ਗਿਸਟਾਂ ਲਈ ਵਰਚੁਅਲ NAT/ਰਾਊਟਰ ਅਤੇ ਪ੍ਰਾਈਵੇਟ ਨੈੱਟਵਰਕ ਨਿਰਧਾਰਤ ਕਰਦੀਆਂ ਹਨ। ਇਹ ਖਾਸ ਕਰਕੇ ਉਹਨਾਂ ਗਿਸਟਾਂ ਲਈ ਵਰਤਣ ਯੋਗ ਹੈ ਜਿਨਾਂ ਨੂੰ ਬਾਹਰੋਂ ਰਾਊਟ ਨਹੀਂ ਕੀਤਾ ਜਾ ਸਕਦਾ। ਇਹ ਡਿਵੈਲਪਰਾਂ ਲਈ ਵੀ ਵਰਤਣ ਯੋਗ ਹੈ ਜੋ ਲੈਪਟਾਪ ਉੱਪਰ ਵਰਚੁਅਲਾਈਜੇਸ਼ਨ ਵਰਤਦੇ ਹਨ।
ਯਾਦ ਰੱਖੋ ਕਿ ਵਰਚੁਅਲ ਨੈੱਟਵਰਕਿੰਗ ਸਮਰੱਥਾ dnsmasq
ਵਿੱਚ ਨਿਰਭਰਤਾ ਜੋੜਦੀ ਹੈ, ਜੋ ਵਰਚੁਅਲ ਨੈੱਟਵਰਕ ਲਈ dhcp
ਦਾ ਪਰਬੰਧਨ ਕਰਦੀ ਹੈ।
libvirt
ਬਾਰੇ ਵਧੇਰੇ ਜਾਣਕਾਰੀ ਲਈ, http://libvirt.org ਵੇਖੋ।
libvirt ਹੁਣ ਨਾ-ਸਰਗਰਮ ਵਰਚੁਅਲ ਮਸ਼ੀਨਾਂ ਦਾ ਪਰਬੰਧਨ ਕਰ ਸਕਦੀ ਹੈ। libvirt ਅਜਿਹਾ ਕਰਨ ਲਈ ਡੋਮੇਨਾਂ ਨੂੰ ਬਿਨਾਂ ਰੋਕੇ ਜਾਂ ਚਲਾਏ ਪਰਿਭਾਸ਼ਿਤ ਜਾਂ ਨਾ-ਪਰਿਭਾਸ਼ਿਤ ਕਰਦੀ ਹੈ। ਇਹ ਕਾਰਜਕੁਸ਼ਲਤਾ virsh define ਅਤੇ virsh undefine ਕਮਾਂਡਾਂ ਵਰਗੀ ਹੈ।
ਇਹ ਵਾਧਾ Red Hat ਵਰਚੁਅਲ ਮਸ਼ੀਨ ਮੈਨੇਜਰ ਨੂੰ ਸਭ ਉਪਲੱਬਧ ਗਿਸਟ ਵੇਖਾਉਣ ਲਈ ਮਨਜੂਰੀ ਦਿੰਦਾ ਹੈ। ਇਸ ਨਾਲ ਤੁਸੀਂ ਇਹਨਾਂ ਗਿਸਟਾਂ ਨੂੰ GUI ਤੋਂ ਸਿੱਧਾ ਹੀ ਚਲਾ ਸਕਦੇ ਹੋ।
kernel-xen
ਪੈਕੇਜ ਇੰਸਟਾਲ ਕਰਨ ਤੋਂ ਬਾਅਦ, elilo.conf
ਇੰਦਰਾਜਾਂ ਨੂੰ ਗਲਤ/ਅਧੂਰੀਆਂ ਨਹੀਂ ਰਹਿਣਗੀਆਂ।
Fully virtualized guests now support live migration.
xm create ਕਮਾਂਡ ਲਈ ਹੁਣ ਗਰਾਫੀਕਲ ਵਰਗਾ virt-manager ਹੈ।
Nested Paging (NP) ਨੂੰ ਹੁਣ ਸਹਿਯੋਗ ਹੈ। ਇਹ ਵਿਸ਼ੇਸ਼ਤਾ ਵਰਚੁਅਲਾਈਜ਼ਡ ਵਾਤਾਵਰਨ ਵਿੱਚ ਮੈਮੋਰੀ ਪਰਬੰਧਨ ਦੀ ਗੁੰਝਲਤਾ ਨੂੰ ਘਟਾਉਂਦੀ ਹੈ। ਨਾਲ ਹੀ, NP ਮੈਮੋਰੀ-ਲੋੜਵੰਦ ਗਿਸਟਾਂ ਵਿੱਚ CPU ਉਪਯੋਗਤਾ ਨੂੰ ਵੀ ਘਟਾਉਂਦਾ ਹੈ।
ਹੁਣ, NP ਮੂਲ ਰੂਪ ਵਿੱਚ ਯੋਗ ਨਹੀਂ ਹੈ। ਜੇ ਤੁਹਾਡਾ ਸਿਸਟਮ NP ਨੂੰ ਸਹਿਯੋਗ ਦਿੰਦਾ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ hap=1 ਪੈਰਾਮੀਟਰ ਨਾਲ ਹਾਈਪਰਵਾਈਸਰ ਚਲਾ ਕੇ NP ਨੂੰ ਯੋਗ ਕਰ ਸਕਦੇ ਹੋ।
ਸ਼ੇਅਰ ਸਫਾ ਸਾਰਣੀ ਨੂੰ ਹੁਣ hugetlb ਮੈਮੋਰੀ ਲਈ ਸਹਿਯੋਗ ਹੈ। ਇਸ ਨਾਲ ਸਾਰਣੀ ਦੀਆਂ ਇੰਦਰਾਜਾਂ ਨੂੰ ਬਹੁਤੇ ਕਾਰਜਾਂ ਵਿੱਚ ਸ਼ੇਅਰ ਕੀਤਾ ਜਾ ਸਕਦਾ ਹੈ।
ਬਹੁਤੇ ਕਾਰਜਾਂ ਵਿਚਕਾਰ ਸ਼ੇਅਰ ਸਫਾ ਸਾਰਣੀ ਇੰਦਰਾਜਾਂ ਘੱਟ ਕੈਸ਼ ਸਪੇਸ ਵਰਤਦੀਆਂ ਹਨ। ਇਸ ਨਾਲ ਕਾਰਜ ਦੀ ਕੈਸ਼ ਵਿੱਚ ਵਾਧਾ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਵਧੀਆਂ ਕਾਰਜਕੁਸ਼ਲਤਾ ਮਿਲਦੀ ਹੈ।
The divider=<value>
option is a kernel command-line parameter that allows you to adjust the system clock rate while maintaining the same visible HZ timing value to user space applications.
Using the divider= option allows you to reduce CPU overhead and increase efficiency at the cost of lowering the accuracy of timing operations and profiling. This is useful in virtualized environments as well as for certain applications.
ਮਿਆਰੀ 1000Hz ਕਲਾਕ ਲਈ ਵਰਤਣ ਯੋਗ <values>
ਹਨ:
2 = 500Hz
4 = 250Hz
10 = 100Hz (Red Hat Enterprise Linux ਦੇ ਪਿਛਲੇ ਰੀਲੀਜ਼ਾਂ ਦੁਆਰਾ ਵਰਤਿਆ ਮੁੱਲ)
Note that the virtualized kernel uses a 250HZ clock by defaul. As such, it does not need the divider= option either in dom0 or in paravirtualized guests.
ਐਨਾਕਾਂਡਾ ਵਿੱਚ ਹੁਣ dm-multipath ਜੰਤਰ ਨੂੰ ਖੋਜਣ, ਬਣਾਉਣ, ਅਤੇ ਇੰਸਟਾਲ ਕਰਨ ਦੀ ਯੋਗਤਾ ਹੈ। ਇਸ ਵਿਸ਼ੇਸ਼ਤਾ ਯੋਗ ਕਰਨ ਲਈ, ਕਰਨਲ ਬੂਟ ਲਾਈਨ ਵਿੱਚ mpath ਪੈਰਾਮੀਟਰ ਸ਼ਾਮਿਲ ਕਰੋ।
ਇਹ ਵਿਸ਼ੇਸ਼ਤਾ ਪਹਿਲਾਂ Red Hat Enterprise Linux 5 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਗਈ ਸੀ, ਅਤੇ ਹੁਣ ਇਸ ਰੀਲੀਜ਼ ਵਿੱਚ ਪੂਰੀ ਤਰਾਂ ਸਹਿਯੋਗੀ ਹੈ।
ਯਾਦ ਰੱਖੋ ਕਿ dm-multipath ਵਿੱਚ ਵੀ Dell MD3000 ਲਈ ਇਨ-ਬਾਕਸ ਸਹਿਯੋਗ ਵਾਲੀ ਵਿਸ਼ੇਸ਼ਤਾ ਹੈ। ਪਰ, dm-multipath ਵਰਤ ਕੇ MD3000 ਤੱਕ ਪਹੁੰਚਣ ਵਾਲੇ ਮਲਟੀਪਲ ਨੋਡ ਤੁਰੰਤ ਫੇਲਬੈਕ ਨਹੀਂ ਕਰਦਾ।
ਅੱਗੇ, ਇਹ ਸਿਫਾਰਸ਼ ਕੀਤੀ ਗਈ ਹੈ ਕਿ ਤੁਸੀਂ ਆਨਾਕਾਂਡਾ ਵਰਤੋ ਜੇ ਤੁਹਾਡੇ ਸਿਸਟਮ ਉੱਪਰ ਮਲਟੀ-ਮਾਰਗ ਤੇ ਨਾਨ-ਮਲਟੀ-ਮਾਰਗ ਦੋਨੋ ਜੰਤਰ ਹਨ। ਅਜਿਹੇ ਸਮੇਂ ਵਰਤਣ ਨਾਲ ਇੱਕੋ ਲਾਜ਼ੀਕਲ ਵਾਲੀਅਮ ਗਰੁੱਪ ਵਿੱਚ ਦੋਨੋ ਕਿਸਮ ਦੇ ਜੰਤਰ ਬਣ ਸਕਦੇ ਹਨ।
ਇੰਟਰਫੇਸ ਨੂੰਹੁਣ, ਇਸ ਵਿਸ਼ੇਸ਼ਤਾ ਵਿੱਚ ਹੇਠਲੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ:
ਜੇ ਲਾਜ਼ੀਕਲ ਯੂਨਿਟ ਨੰਬਰ (LUN) ਨੂੰ ਬੂਟ ਕਰਨ ਲਈ ਇੱਕ ਹੀ ਮਾਰਗ ਹੋਵੇ, Anaconda SCSI ਜੰਤਰ ਉੱਪਰ ਇੰਸਟਾਲ ਕਰਦਾ ਹੈ ਭਾਵੇਂ mpath ਨਿਰਧਾਰਤ ਕੀਤਾ ਹੋਵੇ। ਜੇ ਤੁਸੀਂ LUN ਬੂਟ ਕਰਨ ਲਈ ਮਲਟੀ-ਮਾਰਗ ਯੋਗ ਕੀਤਾ ਹੈ ਅਤੇ initrd
ਨੂੰ ਮੁੜ-ਬਣਾਉਂਦੇ ਹੋ, ਤਾਂ ਓਪਰੇਟਿੰਗ ਸਿਸਟਮ SCSI ਜੰਤਰ ਤੋਂ ਬੂਟ ਕਰੇਗਾ ਨਾ ਕਿ dm-multipath ਜੰਤਰ ਤੋਂ।
ਭਾਵੇਂ, ਜੇ ਸ਼ੁਰੁ ਕਰਨ ਲਈ LUN ਬੂਟ ਕਰਨ ਵਾਸਤੇ ਮਲਟੀ-ਮਾਰਗ ਹਨ, Anaconda ਸਿੱਧਾ ਹੀ ਕਰਨਲ ਬੂਟ ਲਾਈਨ ਵਿੱਚ ਦਿੱਤੇ mpath ਤੋਂ ਬਾਅਦ ਅਨੁਸਾਰੀ dm-multipath ਜੰਤਰ ਤੇ ਇੰਸਟਾਲ ਕਰੇਗਾ।
ਮੂਲ ਰੂਪ ਵਿੱਚ, user_friendly_names ਨੂੰ multipath.conf
ਵਿੱਚ yes ਨਿਰਧਾਰਤ ਕੀਤਾ ਹੁੰਦਾ ਹੈ। ਇਸ ਦੀ ਲੋੜ dm-multipath ਰੂਟ ਜੰਤਰ ਨੂੰ ਲਾਗੂ ਕਰਨ ਲਈ ਹੁੰਦੀ ਹੈ। ਇਸੇ ਤਰਾਂ, user_friendly_names ਨੂੰ no ਨਿਰਧਾਰਤ ਕੀਤਾ ਹੁੰਦਾ ਹੈ ਅਤੇ initrd
ਨੂੰ ਮੁੜ-ਬਣਾਉਣ ਨਾਲ ਬੂਟ ਫੇਲ ਹੁੰਦਾ ਹੈ ਜਿਸ ਦੀ ਹੇਠਲੀ ਗਲਤੀ ਹੁੰਦੀ ਹੈ:
Checking filesystems fsck.ext3: No such file or directory while trying to open /dev/mapper/mpath0p1
SAN ਡਿਸਕ ਜੰਤਰ ਤੋਂ ਬੂਟ ਹੋਣ ਦੀ ਸਮਰੱਥਾ ਹੁਣ ਸਹਿਯੋਗੀ ਹੈ। ਇਸ ਵਿੱਚ, SAN ਇੱਕ ਫਾਇਬਰ ਚੈਨਲ ਜਾਂ iSCSI ਇੰਟਰਫੇਸ ਦਾ ਹਵਾਲਾ ਦਿੰਦਾ ਹੈ। ਇਹ ਸਮਰੱਥਾ ਸਿਸਟਮ-ਤੋਂ-ਸਟੋਰੇਜ਼ ਕੁਨੈਕਸ਼ਨ ਨੂੰ dm-multipath ਵਰਤ ਕੇ ਮਲਟੀਪਲ ਮਾਰਗ ਰਾਹੀਂ ਸਹਿਯੋਗ ਦਿੰਦੀ ਹੈ।
ਸੰਰਚਨਾ ਵਿੱਚ ਜੋ ਮਲਟੀਪਲ ਹੋਸਟ ਬੱਸ ਅਡਾਪਟਰ (HBA) ਵਰਤਦੀ ਹੈ, ਤੁਸੀਂ ਸਿਸਟਮ BIOS ਨੂੰ ਹੋਰ ਅਡਾਪਟਰ ਤੋਂ ਬੂਟ ਕਰਨ ਲਈ ਨਿਰਧਾਰਤ ਕਰ ਸਕਦੇ ਹੋ ਜੇ ਮੌਜੂਦਾ ਅਡਾਪਟਰ ਵਿੱਚ ਸਾਰੇ ਮਾਰਗ ਫੇਲ ਹੋ ਜਾਣ।
ਡਰਾਈਵਰ ਅੱਪਡੇਟ ਪਰੋਗਰਾਮ (DUP) ਨੂੰ ਥਰਡ-ਪਾਰਟੀ ਗਾਹਕਾਂ (ਜਿਵੇਂ OEMs) ਲਈ ਬਣਾਇਆ ਗਿਆ ਸੀ ਤਾਂ ਕਿ ਉਹ ਆਪਣਾ ਜੰਤਰ ਡਰਾਈਵਰ ਅਤੇ ਹੋਰ ਲੀਨਕਸ ਕਰਨਲ ਮੈਡਿਊਲਾਂ ਨੂੰ Red Hat Enterprise Linux 5 ਸਿਸਟਮ ਉੱਪਰ ਡਿਸਟਰੀਬਿਊਸ਼ਨ ਕਨਟੇਨਰਾਂ ਦੇ ਤੌਰ ਤੇ RPM ਪੈਕੇਜ ਵਰਤ ਕੇ ਸ਼ਾਮਿਲ ਕਰ ਸਕਣ।
Red Hat Enterprise Linux 5.1 ਵਿੱਚ DUP ਦੇ ਕਈ ਅੱਪਡੇਟ ਹਨ, ਜਿਵੇਂ ਕਿ:
ਡਰਾਈਵਰ ਅੱਪਡੇਟ ਡਿਸਕ ਰਾਹੀਂ ਇੰਸਟਾਲ-ਸਮਾਂ ਡਰਾਈਵਰ ਅੱਪਡੇਟ ਨੂੰ ਹੁਣ ਸਹਿਯੋਗ ਹੈ
ਸਿਸਟਮ ਬੂਟ-ਮਾਰਗ ਨੂੰ ਪ੍ਰਭਾਵ ਪਾਉਣ ਵਾਲੇ ਬੂਟ-ਮਾਰਗ ਡਰਾਈਵਰ ਅੱਪਡੇਟ ਨੂੰ ਸਹਿਯੋਗ ਹੈ
ਐਡਵਾਂਸਡ ਲੀਨਕਸ ਸਾਊਂਡ ਆਰਕੀਟੈਕਚਰ (ALSA) ਦੇ ਥਰਡ-ਪਾਰਟੀ ਪੈਕਜ ਨੂੰ ਹੁਣ ਸਹਿਯੋਗ ਨਹੀਂ ਹੈ
ਅੱਗੇ, ਵੱਖ-ਵੱਖ ਅੱਪਡੇਟ ਕਰਨਲ ABI ਚਿੰਨ ਵਾਈਟਲਿਸਟ ਤੇ ਲਾਗੂ ਕੀਤੇ ਗਏ ਸਨ। ਇਹ ਵਾਈਟਲਿਸਟਾਂ ਪੈਕਜਿੰਗ ਡਰਾਈਵਰ ਦੁਆਰਾ ਇਹ ਪਤਾ ਕਰਨ ਲਈ ਵਰਤੀਆਂ ਜਾਂਦੀਆਂ ਕਿ ਕਰਨਲ ਦੁਆਰਾ ਦਿੱਤੇ ਕਿਹੜੇ-ਕਿਹੜੇ ਚਿੰਨ ਅਤੇ ਡਾਟਾ ਢਾਂਚੇ ਥਰਡ-ਪਾਰਟੀ ਡਰਾਈਵਰ ਵਿੱਚ ਵਰਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ, http://www.kerneldrivers.org/RedHatKernelModulePackages ਵੇਖੋ।
acpi: ibm_acpi
ਮੈਡਿਊਲ ਨੂੰ Lenovo ਲੈਪਟਾਪਾਂ ਲਈ ਕਈ ACPI ਅਤੇ ਡੌਕਿੰਗ ਸਟੇਸ਼ਨ ਮੁੱਦਿਆ ਲਈ ਅੱਪਡੇਟ ਕੀਤਾ ਗਿਆ ਹੈ।
ipmi: kthread ਦੀ ਪੋਲਿੰਗ ਨਹੀਂ ਚੱਲਦੀ ਜਦੋਂ ਹਾਰਡਵੇਅਰ ਰੁਕਾਵਟ ਬੇਸਬੋਰਡ ਮੈਨੇਜਮੈਂਟ ਕੰਟਰੋਲਰ ਨੂੰ ਨਿਰਧਾਰਤ ਕੀਤਾ ਜਾਂਦਾ ਹੈ।
sata: SATA/SAS
ਨੂੰ ਵਰਜਨ 2.6.22-rc3 ਤੱਕ ਅੱਪਡੇਟ ਕੀਤਾ ਗਿਆ ਹੈ।
openib
ਅਤੇ openmpi
: ਨੂੰ OFED (ਓਪਨਫੈਬਰਿਕਸ ਇੰਟਰਪਰਾਈਜ਼ ਡਿਸਟਰੀਬਿਊਸ਼ਨ) ਵਰਜਨ 1.2 ਤੱਕ ਅੱਪਡੇਟ ਕੀਤਾ ਗਿਆ ਹੈ।
powernow-k8
: ਵਰਜਨ 2.0.0 ਤੱਕ ਅੱਪਗਰੇਡ ਕੀਤਾ ਗਿਆ ਹੈ ਤਾਂ ਕਿ Greyhound ਨੂੰ ਪੂਰੀ ਤਰਾਂ ਸਹਿਯੋਗ ਮਿਲ ਸਕੇ।
xinput
: ਪੂਰੇ RSA ਸਹਿਯੋਗ ਨੂੰ ਯੋਗ ਕਰਨ ਲਈ ਸ਼ਾਮਿਲ ਕੀਤਾ ਗਿਆ ਹੈ।
aic94xx
: ਵਰਜਨ 1.0.2-1 ਤੱਕ ਅੱਪਗਰੇਡ ਕੀਤਾ, ਕਿਉਂਕਿ ਈਮਬੈਡਡ ਸੀਕੁਇੰਸਰ ਫਰਮਵੇਅਰ ਨੂੰ v17 ਤੱਕ ਅੱਪਗਰੇਡ ਕੀਤਾ ਹੈ। ਇਹਨਾਂ ਅੱਪਡੇਟਾਂ ਵਿੱਚ ਹੇਠਲੀਆਂ ਤਬਦੀਲੀਆਂ ਹਨ:
ਐਕਸਪੈਂਡਰਜ਼ ਵਾਲੇ ਪਲੇਟਫਾਰਮਾਂ ਉੱਪਰ ascb ਰੇਸ ਕੰਡੀਸ਼ਨ ਸਥਿਰ ਕੀਤੀ ਗਈ ਹੈ
REQ_TASK_ABORT ਅਤੇ DEVICE_RESET ਹੈਂਡਲਰਜ਼ ਸ਼ਾਮਿਲ ਕੀਤੇ ਹਨ
ਭੌਤਿਕ ਪੋਰਟਾਂ ਹੁਣ ਖੋਜ ਗਲਤੀ ਤੋਂ ਬਾਅਦ ਠੀਕ ਤਰਾਂ ਸਾਫ ਕੀਤੀਆਂ ਗਈਆਂ ਹਨ
phys ਨੂੰ ਹੁਣ sysfs ਰਾਹੀਂ ਯੋਗ ਅਤੇ ਅਯੋਗ ਕੀਤਾ ਜਾ ਸਕਦਾ ਹੈ
DDB ਦੀ ਰੇਸ ਕੰਡੀਸ਼ਨ ਤੋਂ ਬਚਣ ਲਈ DDB ਲਾਕ ਦੀ ਐਕਸਟੈਂਡਡ ਵਰਤੋਂ
ALSA ਨੂੰ ਵਰਜਨ 1.0.14 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਹੇਠਲੇ ਹੱਲ ਕੀਤੇ ਗਏ ਹਨ:
IBM Taroko (M50) ਉੱਪਰ ਅਵਾਜ਼ ਸਮੱਸਿਆ ਹੱਲ ਕੀਤੀ ਗਈ ਹੈ
ਰੀਅਲਟੈੱਕ ALC861 ਹੁਣ ਸਹਿਯੋਗੀ ਹੈ
xw8600 ਅਤੇ xw6600 ਉੱਪਰ ਮਾਊਂਟ ਸਮੱਸਿਆ ਹੱਲ ਕੀਤੀ ਗਈ ਹੈ
ADI 1884 ਆਡੀਓ ਹੁਣ ਸਹਿਯੋਗੀ ਹੈ
xw4600 ਉੱਪਰ ਆਡੀਓ ਸਮੱਸਿਆ ਹੱਲ ਕੀਤੀ ਗਈ ਹੈ
PCIX ਅਤੇ PCI-ਐਕਸਪ੍ਰੈੱਸ ਲਈ ਵੱਧ-ਤੋਂ-ਵੱਧ ਪੜਨ ਬੇਨਤੀਆਂ ਨਿਰਧਾਰਤ ਕਰਨ ਲਈ ਫੰਕਸ਼ਨ ਕਾਲਾਂ ਸ਼ਾਮਿਲ ਕੀਤੀਆਂ ਗਈਆਂ ਹਨ
IBM ਸਿਸਟਮ P ਮਸ਼ੀਨਾਂ ਹੁਣ PCI-ਐਕਸਪ੍ਰੈੱਸ ਹਾਟ-ਪਲੱਗਿੰਗ ਲਈ ਸਹਿਯੋਗੀ ਹਨ
SB600 SMBus ਸਹਿਯੋਗ ਲਈ ਜਰੂਰੀ ਡਰਾਈਵਰ ਅਤੇ PCI ID ਸ਼ਾਮਿਲ ਕੀਤੇ ਗਏ ਹਨ
e1000
ਡਰਾਈਵਰ: ਵਰਜਨ 7.3.20-k2 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ I/OAT-ਯੋਗ ਚਿੱਪਸੈੱਟਾਂ ਨੂੰ ਸਹਿਯੋਗ ਮਿਲ ਸਕੇ।
bnx2
ਡਰਾਈਵਰ: ਵਰਜਨ 1.5.11 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ 5709 ਹਾਰਡਵੇਅਰ ਨੂੰ ਸਹਿਯੋਗ ਮਿਲ ਸਕੇ।
B44
ਈਥਰਨੈੱਟ ਡਰਾਈਵਰ: ਅੱਪਸਟਰੀਮ ਵਰਜਨ 2.6.22-rc4 ਤੋਂ ਬੈਕਪੋਰਟ। ਇਸ ਵਿੱਚ ਹੇਠਲੀਆਂ ਤਬਦੀਲੀਆਂ ਹਨ:
ਕਈ endianness ਹੱਲ ਕੀਤੇ ਗਏ ਹਨ
DMA_30BIT_MASK ਹੁਣ ਵਰਤਿਆ ਗਿਆ ਹੈ
skb_copy_from_linear_data_offset() ਹੁਣ ਵਰਤਿਆ ਗਿਆ ਹੈ
spin_lock_irqsave() ਵਿੱਚ ਹੁਣ ਸੁਰੱਖਿਅਤ ਰੁਕਾਵਟ ਅਯੋਗਤਾ ਸ਼ਾਮਿਲ ਹੈ
ਸਧਾਰਨ ਗਲਤੀ ਜਾਂਚ ਮੁੜ-ਪ੍ਰਾਪਤੀ ਦੌਰਾਨ ਕੀਤੀ ਜਾਂਦੀ ਹੈ
ਮਲਟੀਕਾਸਟ ਲਈ ਕਈ ਲਾਗੂ ਕੀਤੇ ਗਏ ਹਨ
ਚਿੱਪ ਰੀਸੈੱਟ ਹੁਣ ਪਹਿਲਾਂ ਨਾਲੋਂ ਜਿਆਦਾ ਸਮਾਂ ਲੈਂਦਾ ਹੈ
Marvell sky2
ਡਰਾਈਵਰ: ਬੱਗ ਹੱਲ ਕਰਨ ਲਈ ਵਰਜਨ 1.14 ਤੱਕ ਅੱਪਡੇਟ ਕੀਤੇ ਗਿਆ ਹੈ ਜਿਸ ਨਾਲ ਕਰਨਲ ਪੈਨਿਕ ਹੁੰਦਾ ਸੀ ਜਦੋਂ ifup/ifdown ਕਮਾਂਡਾਂ ਲਗਾਤਾਰ ਚਲਾਈਆਂ ਜਾਂਦੀਆਂ ਸੀ।
forcedeth-0.60
ਡਰਾਈਵਰ: ਹੁਣ ਇਸ ਰੀਲੀਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਰੀਲੀਜ਼ ਵਿੱਚ ਗਾਹਕਾਂ ਲਈ ਜੋ NVIDIA ਦੇ MCP55 ਮਦਰਬੋਰਡ ਚਿੱਪਸੈੱਟ ਅਤੇ ਅਨੁਸਾਰੀ ਆਨ-ਬੋਰਡ NIC ਵਰਤਦੇ ਹਨ, ਕਈ ਗੰਭੀਰ ਬੱਗ ਹੱਲ ਕੀਤੇ ਗਏ ਹਨ।
ixgb
ਡਰਾਈਵਰ: ਆਖਰੀ ਵਰਜਨ (1.0.126) ਤੱਕ ਅੱਪਡੇਟ ਕੀਤਾ ਗਿਆ ਹੈ।
netxen_nic
ਡਰਾਈਵਰ: ਵਰਜਨ 3.4.2-2 ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ NetXen 10GbE ਨੈੱਟਵਰਕ ਕਾਰਡਾਂ ਨੂੰ ਸਹਿਯੋਗ ਮਿਲ ਸਕੇ।
Chelsio 10G ਈਥਰਨੈੱਟ ਨੈੱਟਵਰਕ ਕੰਟਰੋਲਰ ਹੁਣ ਸਹਿਯੋਗੀ ਹੈ।
PCI ਗਲਤੀ ਮੁੜ-ਪ੍ਰਾਪਤੀ ਲਈ s2io
ਜੰਤਰ ਲਈ ਸ਼ਾਮਿਲ ਸਹਿਯੋਗ।
ਬਰਾਡਕਾਮ ਵਾਇਰਲੈੱਸ ਈਥਰਨੈੱਟ ਡਰਾਈਵਰ ਡਰਾਈਵਰ ਹੁਣ nx6325 ਲਈ PCI ID ਨੂੰ ਸਹਿਯੋਗ ਦਿੰਦਾ ਹੈ।
ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ASSERTION FAILED ਗਲਤੀ ਆਉਂਦੀ ਸੀ ਜਦੋਂ BCM4306 ਨੂੰ ifup ਰਾਹੀਂ ਚਾਲੂ ਕੀਤਾ ਜਾਂਦਾ ਹੈ।
ixgb
ਡਰਾਈਵਰ: ਇਸ ਨੂੰ Intel 10-gigabit ਈਥਰਨੈੱਟ ਕਾਰਡ ਲਈ EEH PCI ਗਲਤੀ ਮੁੜ-ਪ੍ਰਾਪਤੀ ਸਹਿਯੋਗ ਸ਼ਾਮਿਲ ਕਰਨ ਲਈ ਅੱਪਡੇਟ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ, /usr/share/doc/kernel-doc-
ਵੇਖੋ।<kernel version>
/Documentation/pci-error-recovery.txt
qla3xxx
ਡਰਾਈਵਰ: ਮੁੜ-ਯੋਗ ਅਤੇ ਵਰਜਨ 2.03.00-k3 ਤੱਕ ਅੱਪਡੇਟ ਕੀਤਾ ਗਿਆ ਹੈ ਜਿਸ ਨਾਲ QLogic iSCSI ਅਡਾਪਟਰਾਂ ਲਈ ਬਿਨਾਂ iSCSI ਵਰਤੇ ਨੈੱਟਵਰਕਿੰਗ ਸਹਿਯੋਗ ਮਿਲਦਾ ਹੈ।
Intel PRO/Wireless 3945ABG ਨੈੱਟਵਰਕ ਡਰਾਈਵਰ: ਵਰਜਨ 1.2.0 ਤੱਕ ਅੱਪਡੇਟ ਕੀਤਾ ਗਿਆ ਸੀ। ਇਸ ਅੱਪਡੇਟ ਨਾਲ ਕਈ ਮੁੱਦੇ ਹੱਲ ਕੀਤੇ ਗਏ ਹਨ, ਜਿਵੇਂ ਕਿ ਸਾਫਟ ਲਾਕਅੱਪ ਬੱਗ ਜੋ ਕਈ ਲੈਪਟਾਪਾਂ ਉੱਪਰ ਕੁਝ ਕਾਰਨਾਂ ਕਰਕੇ ਵਾਪਰਦਾ ਸੀ।
qla2xxx
: ਡਰਾਈਵਰ ਨੂੰ ਵਰਜਨ 8.01.07-k6 ਤੱਕ ਅੱਪਗਰੇਡ ਕੀਤੇ ਗਿਆ ਹੈ। ਇਸ ਵਿੱਚ ਕਈ ਤਬਦੀਲੀਆਂ ਹਨ, ਜਿਵੇਂ ਕਿ:
iIDMA ਹੁਣ ਸਹਿਯੋਗੀ ਹੈ
ਹੇਠਲੇ ਫਾਈਬਰ ਚੈਨਲ ਗੁਣ ਹੁਣ ਸਹਿਯੋਗੀ ਹਨ:
ਨਿਸ਼ਾਨ ਨੋਡ-ਨਾਂ
ਸਿਸਟਮ ਮੇਜ਼ਬਾਨ-ਨਾਂ
ਫੈਬਰਿਕ ਨਾਂ
ਮੇਜ਼ਬਾਨ ਪੋਰਟ ਸਥਿਤੀ
ਟਰੇਸ-ਕੰਟਰੋਲ async ਘਟਨਾਵਾਂ ਦਾ ਹੁਣ ਲਾਗ ਨਹੀਂ ਹੁੰਦਾ
ਰੀ-ਸੈੱਟ ਪਰਬੰਧਨ ਲਾਜ਼ਿਕ ਠੀਕ ਕੀਤਾ ਗਿਆ ਹੈ
MSI-X ਹੁਣ ਸਹਿਯੋਗੀ ਹੈ
IRQ-0 ਕਾਰਜਾਂ ਦਾ ਹੁਣ ਪ੍ਰਤੀ ਸਿਸਟਮ ਪਰਬੰਧਨ ਕੀਤਾ ਜਾਂਦਾ ਹੈ
NVRAM ਅੱਪਡੇਟ ਤੁਰੰਤ ਲਾਗੂ ਹੁੰਦੇ ਹਨ
ਇਸ ਰੀਲੀਜ਼ ਵਿੱਚ IPMI
ਡਰਾਈਵਰ ਦਾ ਇੱਕ ਅੱਪਡੇਟ ਹੈ ਜਿਸ ਵਿੱਚ ਵਰਜਨ 2.6.21.3 ਦੀਆਂ ਅੱਪਸਟਰੀਮ ਤਬਦੀਲੀਆਂ ਸ਼ਾਮਿਲ ਹਨ, ਜਿਨਾਂ ਵਿੱਚ 2.6.22-rc-4 ਕਈ ਪੈਚ ਵੀ ਹਨ। ਇਸ ਅੱਪਡੇਟ ਵਿੱਚ ਹੇਠਲੀਆਂ ਤਬਦੀਲੀਆਂ (ਹੋਰ ਵਾਗੂੰ) ਹਨ:
ipmi_si_intf ਵਿੱਚ ਅਸੀਮਿਤ ਡਾਟਾ ਬੱਗ ਹੱਲ ਕੀਤਾ ਗਿਆ ਹੈ
kipmid ਹੁਣ ਚਾਲੂ ਨਹੀਂ ਹੁੰਦਾ ਜੇ ਹੋਰ ਡਰਾਈਵਰ ਕਿਸੇ ਰੁਕਾਵਟ ਨੂੰ ਸਹਿਯੋਗ ਦਿੰਦਾ ਹੈ
ਉਪਭੋਗੀ ਹੁਣ ਕਰਨਲ ਡੈਮਨ enable ਨੂੰ force_kipmid ਰਾਹੀਂ ਮੁੜ-ਸਥਾਪਤ ਕਰ ਸਕਦੇ ਹਨ
ਪ੍ਰਤੀ-ਚੈਨਲ ਕਮਾਂਡ ਰਜਿਸਟਰੇਸ਼ਨ ਹੁਣ ਸਹਿਯੋਗੀ ਹੈ
MAX_IPMI_INTERFACES ਹੁਣ ਵਰਤਿਆ ਨਹੀਂ ਜਾਏਗਾ
ਹਾਟ ਸਿਸਟਮ ਇੰਟਰਫੇਸ ਹਟਾਉਣ ਲਈ ਹੁਣ ਸਹਿਯੋਗ ਹੈ
ਫਰਮਵੇਅਰ ਅੱਪਡੇਟ ਸਹਿਯੋਗ ਲਈ ਨਿਗਰਾਨੀ ਵਿਧੀ ਸ਼ਾਮਿਲ ਕੀਤੀ ਗਈ ਹੈ
pigeonpoint IPMC ਲਈ poweroff ਸਹਿਯੋਗ ਸ਼ਾਮਿਲ ਕੀਤਾ ਗਿਆ ਹੈ
BT ਸਬ-ਡਰਾਈਵਰ ਹੁਣ ਲੰਬੇ ਸਮਾਂ-ਅੰਤਰਾਲਾਂ ਨੂੰ ਸਹਿਯੋਗ ਦੇ ਸਕਦਾ ਹੈ
ਤੁਰੰਤ ਹਟਾਉਣ ਤੇ ਠੀਕ ਸਫਾਈ ਲਈ pci_remove ਪਰਬੰਧਨ ਸ਼ਾਮਿਲ ਕੀਤਾ ਗਿਆ ਹੈ
ਨਵੇਂ ਮੈਡਿਊਲ ਪੈਰਾਮੀਟਰਾਂ ਬਾਰੇ ਵਧੇਰੇ ਜਾਣਕਾਰੀ ਲਈ, /usr/share/doc/kernel-doc-
ਵੇਖੋ।<kernel version>
/Documentation/IPMI.txt
SCSI ਬਲੈਕਲਿਸਟ ਨੂੰ Red Hat Enterprise Linux 4 ਤੋਂ ਇਸ ਰੀਲੀਜ਼ ਵਿੱਚ ਪੋਰਟ ਕੀਤਾ ਗਿਆ ਹੈ।
aic79xx
ਡਰਾਈਵਰ ਲਈ PCI IDs ਸ਼ਾਮਿਲ ਕੀਤਾ ਗਿਆ ਹੈ।
aacraid
ਡਰਾਈਵਰ: ਵਰਜਨ 1.1.5-2437 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ PRIMERGY RX800S2 ਅਤੇ RX800S3 ਸਹਿਯੋਗੀ ਹੋ ਸਕਣ।
megaraid_sas
ਡਰਾਈਵਰ: ਵਰਜਨ 3.10 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ bios_param ਲਈ ਐਂਟਰੀ ਪੁਆਂਇਟ ਦਿੱਤਾ ਗਿਆ ਹੈ, ਜੋ IOCTL ਮੈਮੋਰੀ ਪੂਲ ਸ਼ਾਮਿਲ ਕਰਦਾ ਹੈ, ਅਤੇ ਕਈ ਬੱਗ ਵੀ ਹੱਲ ਕੀਤੇ ਹਨ।
Emulex lpfc
ਡਰਾਈਵਰ: ਵਰਜਨ 8.1.10.9 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਤਬਦੀਲੀਆਂ ਸ਼ਾਮਿਲ ਹਨ, ਜਿਵੇਂ ਕਿ:
ioctl ਮਾਰਗ ਵਿੱਚ host_lock ਪਰਬੰਧਨ ਹੱਲ ਕੀਤਾ ਗਿਆ ਹੈ
AMD ਚਿੱਪਸੈੱਟ ਹੁਣ ਸਵੈ ਹੀ ਖੋਜਿਆ ਜਾਂਦਾ ਹੈ, ਅਤੇ DMA ਲੰਬਾਈ ਨੂੰ 1024 ਬਾਈਟ ਤੱਕ ਘਟਾ ਦਿੰਦਾ ਹੈ
ਮੋਡ ਹੁਣ dev_loss_tmo ਦੌਰਾਨ ਹਟਾਏ ਨਹੀਂ ਜਾਣਗੇ ਜੇ ਖੋਜ ਜਾਰੀ ਹੈ
8GB ਲਿੰਕ ਸਪੀਡ ਹੁਣ ਯੋਗ ਕੀਤੀ ਗਈ ਹੈ
ਹੇਠਲੀਆਂ ਤਬਦੀਲੀਆਂ ਲਾਗੂ ਕਰਨ ਲਈ qla4xxx
ਡਰਾਈਵਰ ਅੱਪਡੇਟ ਕੀਤਾ ਗਿਆ ਹੈ:
IPV6, QLE406x ਅਤੇ ioctl
ਮੈਡਿਊਲਾਂ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ
mutex_lock ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਲਾਕਅੱਪ ਹੁੰਦਾ ਸੀ
qla4xxx
ਅਤੇ qla3xxx
ਦਾ ਜਾਂਚ ਮੁੱਦਾ ਹੱਲ ਕੀਤਾ ਗਿਆ ਹੈ ਜਦੋਂ ਕਿਸੇ ਵੀ ਇੰਟਰਫੇਸ ਨੂੰ ਲੋਡ/ਅਨਲੋਡ ਕਰੀਦਾ ਹੈ
mpt fusion
ਡਰਾਈਵਰ: ਵਰਜਨ 3.04.04 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਤਬਦੀਲੀਆਂ ਹਨ, ਜਿਵੇਂ ਕਿ:
ਕਈ ਗਲਤੀ ਪਰਬੰਧਨ ਬੱਗ ਹੱਲ ਕੀਤੇ ਗਏ ਹਨ
mptsas ਹੁਣ ਟਾਰਗਿਟ ਰੀਸੈੱਟ ਨੂੰ ਕ੍ਰਮਬੱਧ ਕਰਦੀ ਹੈ
mptsas ਅਤੇ mptfc ਹੁਣ ਲਾਜ਼ੀਕਲ ਯੂਨਿਟ ਨੰਬਰ (LUN) 255 ਤੋਂ ਜਿਆਦਾ ਟਾਰਗਿਟਾਂ ਲਈ ਸਹਿਯੋਗੀ ਹੈ।
ਇੱਕ LSI mptspi
ਡਰਾਈਵਰ ਰਿਗਰੈਸ਼ਨ ਹੱਲ ਕੀਤਾ ਗਿਆ ਹੈ ਜੋ DVD ਡਰਾਈਵਰ ਦੀ ਕਾਰਜਕੁਸ਼ਲਤਾ ਨੂੰ ਬਹੁਤ ਘੱਟ ਕਰ ਦਿੰਦਾ ਸੀ
ਜਦੋਂ ਇੱਕ LSI SCSI ਜੰਤਰ BUSY ਹਾਲਤ ਦੱਸਦਾ ਹੈ, I/O ਕਾਰਜ ਕਈ ਵਾਰ ਕੋਸ਼ਿਸ਼ ਕਰਨ ਤੇ ਫੇਲ ਨਹੀਂ ਹੁੰਦਾ
RAID ਲੜੀ ਹੁਣ ਸਵੈਚਾਲਤ-ਮੁੜ-ਬਣਾਉਣ ਤੋਂ ਬਾਅਦ ਉਪਲੱਬਧ ਹੋਵੇਗੀ
arcmsr
ਡਰਾਈਵਰ: ਸ਼ਾਮਿਲ ਕੀਤਾ ਗਿਆ ਹੈ ਤਾਂ ਕਿ Areca ਰੇਡ (RAID) ਕੰਟਰੋਲਰ ਨੂੰ ਸਹਿਯੋਗ ਮਿਲ ਜਾਏ।
3w-9xxx
ਮੈਡਿਊਲ: 3ware 9650SE ਦੇ ਸਹਿਯੋਗ ਦੇਣ ਲਈ ਅੱਪਡੇਟ ਕੀਤਾ ਗਿਆ ਹੈ।
CIFS ਕਲਾਂਈਟ ਨੂੰ ਵਰਜਨ 1.48aRH ਤੱਕ ਅੱਪਡੇਟ ਕੀਤੀ ਗਿਆ ਹੈ। ਇਹ 1.48a ਰੀਲੀਜ਼ ਤੇ ਅਧਾਰਿਤ ਹੈ, ਜਿਸ ਵਿੱਚ ਹੇਠਲੀਆਂ ਤਬਦੀਲੀਆਂ ਵਾਲੇ ਪੈਚ ਹਨ:
ਮਾਊਂਟ ਚੋਣ sec=none ਨਾਲ ਹੁਣ ਅਣਪਛਾਤਾ ਮਾਊਂਟ ਹੁੰਦਾ ਹੈ
CIFS ਹੁਣ umask ਤੇ ਅਧਾਰਿਤ ਹੈ ਜਦੋਂ POSIX ਐਕਸਟੈਂਸ਼ਨ ਯੋਗ ਹੁੰਦੀਆਂ ਹਨ
sec= ਮਾਊਂਟ ਚੋਣ ਹੱਲ ਕੀਤੀ ਗਈ ਹੈ ਜੋ ਪੈਕੇਟ ਦਾਖਲੇ ਲਈ ਬੇਨਤੀ ਕਰਦੀ ਹੈ
ਯਾਦ ਰੱਖੋ ਕਿ EMC Celerra ਉਤਪਾਦ (NAS ਕੋਡ 5.5.26.x ਅਤੇ ਹੇਠਲੇ) ਦੇ ਉਪਭੋਗੀਆਂ ਲਈ, CIFS ਕਲਾਂਈਟ ਰੁਕ ਜਾਂਦਾ ਹੈ ਜਦੋਂ EMC NAS ਉੱਪਰਲੇ ਸ਼ੇਅਰਾਂ ਨੂੰ ਵਰਤਦੇ ਹਾਂ। ਇਹ ਮੁੱਦਾ ਹੇਠਲੇ ਕਰਨਲ ਸੁਨੇਹਿਆਂ ਨਾਲ ਪਤਾ ਚੱਲਦਾ ਹੈ:
kernel: CIFS VFS: server not responding kernel: CIFS VFS: No response for cmd 162 mid 380 kernel: CIFS VFS: RFC1001 size 135 bigger than SMB for Mid=384
CIFS ਮਾਊਂਟ ਤੋਂ ਬਾਅਦ, ਇਸ ਉੱਪਰਲੀ ਕਿਸੇ ਵੀ ਫਾਇਲ ਨੂੰ ਪੜਨਾ/ਲਿਖਣਾ ਸੰਭਵ ਨਹੀਂ ਅਤੇ ਕੋਈ ਵੀ ਕਾਰਜ ਜੋ ਮਾਊਂਟ-ਸਥਿਤੀ ਤੇ I/O ਦੀ ਕੋਸ਼ਿਸ਼ ਕਰਦੀ ਹੈ, ਰੁਕ ਜਾਂਦੀ ਹੈ। ਇਸ ਮੁੱਦੇ ਦੇ ਹੱਲ ਲਈ, NAS ਕੋਡ 5.5.27.5 ਜਾਂ ਬਾਅਦ ਵਾਲੇ ਅੱਪਗਰੇਡ ਕਰੋ (EMC Primus case ਨੰਬਰ emc165978 ਵਰਤੋ).
MODULE_FIRMWARE ਟੈਗਾਂ ਨੂੰ ਹੁਣ ਸਹਿਯੋਗ ਹੈ।
ICH9 ਕੰਟਰੋਲਰਾਂ ਨੂੰ ਹੁਣ ਸਹਿਯੋਗ ਹੈ।
Greyhound ਪਰੋਸੈੱਸਰ ਹੁਣ CPUID ਕਾਲਾਂ ਵਿੱਚ ਸਹਿਯੋਗੀ ਹਨ।
Oprofile ਹੁਣ ਨਵੀਂ Greyhound ਕਾਰਜਕੁਸ਼ਲਤਾ ਕਾਊਂਟਰ ਘਟਨਾਵਾਂ ਨੂੰ ਸਹਿਯੋਗ ਦਿੰਦੀ ਹੈ।
Directed DIAG ਹੁਣ z/VM ਉਪਯੋਗਤਾ ਸੋਧ ਲਈ ਸਹਿਯੋਗੀ ਹੈ।
Intel ਗਰਾਫਿਕਸ ਚਿੱਪਸੈੱਟ ਹੁਣ DRM
ਕਰਨਲ ਮੈਡਿਊਲ ਰਾਹੀਂ ਸਹਿਯੋਗੀ ਹੈ। ਅੱਗੇ, DRM API ਨੂੰ ਵਰਜਨ 1.3 ਤੱਕ ਅੱਪਗਰੇਡ ਕੀਤਾ ਗਿਆ ਹੈ ਤਾਂ ਕਿ ਸਿੱਧੀ ਰੈਂਡਰਿੰਗ ਨੂੰ ਸਹਿਯੋਗ ਦਿੱਤਾ ਜਾਏ।
ACPI ਪਾਵਰ ਮੈਨੇਜਮੈਂਟ ਦੇ ਅੱਪਡੇਟਾਂ ਵਿੱਚ S3 RAM-ਤੇ-ਮੁਅੱਤਲ ਅਤੇ S4 ਹਾਈਬਰਨੈੱਟ ਵਿੱਚ ਸੋਧ ਕੀਤੀ ਗਈ ਹੈ।
gaim ਨੂੰ pidgin ਕਹਿੰਦੇ ਹਨ।
Intel microcode ਨੂੰ ਵਰਜਨ 1.17 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਨਾਲ ਨਵੇਂ Intel ਪਰੋਸੈੱਸਰਾਂ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।
EMC Clariion ਸਟੋਰੇਜ਼ ਉੱਪਰ dm-multipath ਦੀ ਵਰਤੋਂ ਕਰਨ ਤੇ Implicit active-active ਅਸਫਲਤਾ ਨੂੰ ਹੁਣ ਸਹਿਯੋਗ ਹੈ।
ਚੀਨੀ ਫੌਂਟ Zysong ਨੂੰ fonts-chinese
ਪੈਕੇਜ ਦੇ ਹਿੱਸੇ ਵਜੋਂ ਇੰਸਟਾਲ ਨਹੀਂ ਕੀਤਾ ਜਾਏਗਾ। Zysong ਹੁਣ ਵੱਖਰੇ ਰੂਪ fonts-chinese-zysong
ਵਿੱਚ ਬਣਦਾ ਹੈ। fonts-chinese-zysong
ਪੈਕੇਜ ਵਾਧੂ CD
ਵਿੱਚ ਸਥਿਤ ਹੁੰਦਾ ਹੈ।
ਯਾਦ ਰੱਖੋ ਕਿ fonts-chinese-zysong
ਪੈਕੇਜ ਚੀਨੀ ਨੈਸ਼ਨਲ ਸਟੈਂਡਰਡ GB18030 ਦੁਆਰਾ ਸਹਿਯੋਗੀ ਹੋਣਾ ਜਰੂਰੀ ਹੈ।
ਚੈਲੇਂਜ ਹੈਂਡਸ਼ੇਕ ਅਥਾਂਟੀਕੇਸ਼ਨ ਪਰੋਟੋਕਾਲ (CHAP) ਉਪਭੋਗੀ-ਨਾਂ ਅਤੇ ਗੁਪਤ-ਕੋਡ ਲਈ 256 ਅੱਖਰਾਂ ਦੀ ਸੀਮਾ ਹੈ।
pump ਨੂੰ ਇਸ ਅੱਪਡੇਟ ਵਿੱਚ ਛੱਡਿਆ ਗਿਆ ਹੈ। ਇਵੇਂ ਹੀ, ਆਪਣੇ ਨੈੱਟਵਰਕ ਇੰਟਰਫੇਸ ਨੂੰ netconfig ਰਾਹੀਂ ਸੰਰਚਿਤ ਕਰਨ ਨਾਲ ifcfg ਸਕਰਿਪਟ ਖਰਾਬ ਹੋ ਸਕਦੀ ਹੈ।
ਆਪਣੇ ਨੈੱਟਵਰਕ ਇੰਟਰਫੇਸ ਨੂੰ ਠੀਕ ਤਰਾਂ ਸੰਰਚਿਤ ਕਰਨ ਲਈ, system-config-network ਨੂੰ ਵਰਤੋ। ਅੱਪਡੇਟ ਕੀਤਾ system-config-network
ਪੈਕੇਜ ਇੰਸਟਾਲ ਕਰਨ ਨਾਲ netconfig
ਹਟਾਇਆਂ ਜਾਂਦਾ ਹੈ।
rpm --aid ਨੂੰ ਹੁਣ ਸਹਿਯੋਗ ਨਹੀਂ ਹੈ। ਪੈਕੇਜ ਅੱਪਡੇਟ ਅਤੇ ਇੰਸਟਾਲ ਕਰਨ ਸਮੇਂ yum ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾਵਾਂ ਹੁਣ Red Hat Enterprise Linux 5.1 ਮੈਂਬਰੀ ਸੇਵਾ ਅਧੀਨ ਸਹਿਯੋਗੀ ਨਹੀਂ ਹਨ, ਹੋ ਸਕਦਾ ਠੀਕ ਤਰਾਂ ਕੰਮ ਨਹੀਂ ਕਰਦਾ, ਅਤੇ ਉਤਪਾਦ ਵਰਤੋਂ ਲਈ ਯੋਗ ਨਹੀਂ ਹੈ। ਫਿਰ ਵੀ , ਇਹ ਵਿਸ਼ੇਸ਼ਤਾਵਾਂ ਗਾਹਕ ਸਹੂਲਤ ਲਈ ਅਤੇ ਉੱਚੇ ਪੱਧਰ ਲਈ ਸ਼ਾਮਿਲ ਕੀਤੀਆਂ ਹਨ।
ਗਾਹਕ ਇਹਨਾਂ ਵਿਸ਼ੇਸ਼ਤਾਵਾਂ ਨੂੰ ਬਿਨਾਂ-ਉਤਪਾਦ ਵਾਲੇ ਸਿਸਟਮਾਂ ਉੱਪਰ ਵਰਤ ਸਕਦੇ ਹਨ। ਟੈਕਨਾਲੋਜੀ ਜਾਣਕਾਰੀ ਲਈ, ਪੂਰੀ ਤਰਾਂ ਸਹਿਯੋਗੀ ਹੋਣ ਤੋਂ ਪਹਿਲਾਂ ਗਾਹਕ ਫੀਡਬੈਕ ਅਤੇ ਕਾਰਜਕੁਸ਼ਲਤਾ ਸੁਝਾਅ ਵੀ ਦੇ ਸਕਦੇ ਹਨ। ਵਧੇਰੇ-ਗੰਭੀਰ ਸੁਰੱਖਿਆ ਮੁੱਦਿਆਂ ਲਈ ਇਰੱਟਾ ਮੁਹੱਈਆ ਕੀਤਾ ਜਾਏਗਾ।
ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾ ਦੇ ਵਿਕਾਸ ਦੌਰਾਨ, ਵਾਧੂ ਭਾਗ ਵੀ ਲੋਕਾਂ ਲਈ ਜਾਂਚ ਵਾਸਤੇ ਉਪਲੱਬਧ ਹੋ ਸਕਦੇ ਹਨ। ਇਹ Red Hat ਦਾ ਕੰਮ ਹੈ ਕਿ ਆਉਣ ਵਾਲੇ ਛੋਟੇ ਜਾਂ ਵੱਡੇ ਰੀਲੀਜ਼ਾਂ ਵਿੱਚ ਟੈਕਨਾਲੋਜੀ ਜਾਣਕਾਰੀ ਨੂੰ ਪੂਰੀ ਤਰਾਂ ਸਹਿਯੋਗ ਦੇਣਾ।
ਸਟੇਟਲੈੱਸ ਲੀਨਕਸ, ਸਿਸਟਮ ਨੂੰ ਕਿਵੇਂ ਚਲਾਉਣਾ ਤੇ ਪਰਬੰਧਨ ਕਰਨਾ ਹੈ, ਬਾਰੇ ਇੱਕ ਵਿਧੀ ਹੈ ਜੋ ਕਿ ਬਹੁਤ ਸਾਰੇ ਸਿਸਟਮਾਂ ਨੂੰ ਅਦਲਾ-ਬਦਲੀ ਕਰਕੇ ਮਨਜੂਰੀ ਅਤੇ ਪਰਬੰਧਨ ਨੂੰ ਸੌਖਾ ਬਣਾਉਣ ਲਈ ਬਣਾਈ ਗਈ ਹੈ। ਅਜਿਹਾ ਮੁੱਖ ਤੌਰ ਤੇ ਤਿਆਰ ਕੀਤੇ ਸਿਸਟਮ ਪ੍ਰਤੀਬਿੰਬ ਸਥਾਪਤ ਕਰਕੇ ਕੀਤਾ ਜਾਂਦਾ ਹੈ ਜੋ ਕਿ ਸਟੇਟਲੈੱਸ ਸਿਸਟਮਾਂ ਦੀ ਵੱਡੀ ਗਿਣਤੀ ਵਿੱਚ ਓਪਰੇਟਿੰਗ ਸਿਸਟਮ ਨੂੰ ਸਿਰਫ-ਪੜਨ ਵਾਲੇ ਰੂਪ ਵਿੱਚ ਚਲਾ ਕੇ, ਹਟਾਇਆ ਅਤੇ ਪਰਬੰਧਨ ਕੀਤਾ ਜਾਂਦਾ ਹੈ (ਵਧੇਰੇ ਜਾਣਕਾਰੀ ਲਈ /etc/sysconfig/readonly-root
ਵੇਖੋ)।
ਇਸ ਮੌਜੂਦਾ ਵਿਕਾਸ ਸਥਿਤੀ ਵਿੱਚ, ਸਟੇਟਲੈੱਸ ਵਿਸ਼ੇਸ਼ਤਾਵਾਂ ਲੋੜੀਂਦੇ ਉਦੇਸ਼ਾਂ ਦਾ ਸਬਸੈੱਟ ਹਨ। ਇਸੇ ਕਰਕੇ, ਸਮਰੱਥਾ ਨੂੰ ਟੈਕਨਾਲੋਜੀ ਜਾਣਕਾਰੀ ਤੌਰ ਤੇ ਰਹਿੰਦੀ ਹੈ।
ਹੇਠਾਂ Red Hat Enterprise Linux 5 ਬੀਟਾ ਵਿੱਚ ਸ਼ਾਮਿਲ ਸ਼ੁਰੂਆਤੀ ਯੋਗਤਾਵਾਂ ਦੀ ਸੂਚੀ ਹੈ:
NFS ਉੱਪਰ ਸਟੇਟਲੈੱਸ ਪ੍ਰਤੀਬਿੰਬ ਚਲਾ ਰਿਹਾ ਹੈ
NFS ਉੱਪਰ ਲੂਪਬੈਕ ਦੁਆਰਾ ਸਟੇਟਲੈੱਸ ਪ੍ਰਤੀਬਿੰਬ ਚਲਾ ਰਿਹਾ ਹੈ
iSCSI ਉੱਪਰ ਚੱਲ ਰਿਹਾ ਹੈ
ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜੋ ਸਟੇਟਲੈੱਸ ਕੋਡ ਦੀ ਜਾਂਚ ਵਿੱਚ ਦਿਲਚਸਪੀ ਰੱਖਦੇ ਹਨ, http://fedoraproject.org/wiki/StatelessLinuxHOWTO ਉੱਪਰ HOWTO ਪੜੋ ਅਤੇ [email protected] ਨਾਲ ਜੁੜੋ।
ਸਟੇਟਲੈੱਸ ਲੀਨਕਸ ਲਈ ਢਾਂਚੇ ਦੇ ਹਿੱਸੇ ਯੋਗ ਕਰਨ ਬਾਰੇ Red Hat Enterprise Linux 5 ਵਿੱਚ ਦੱਸਿਆ ਗਿਆ ਸੀ।
AIGLX ਇੱਕ ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾ ਹੈ ਜੋ ਪੂਰੇ ਸਹਿਯੋਗੀ X ਸਰਵਰ ਦਾ ਪ੍ਰਤੀਰੋਧ ਹੈ। ਇਸ ਦਾ ਉਦੇਸ਼ ਹੈ GL-ਪ੍ਰਵੇਗਿਤ ਪ੍ਰਭਾਵਾਂ ਨੂੰ ਮਿਆਰੀ ਡੈਸਕਟਾਪਾਂ ਉੱਪਰ ਯੋਗ ਕਰਨਾ। ਇਸ ਪਰੋਜੈਕਟ ਵਿੱਚ ਇਹ ਸ਼ਾਮਿਲ ਹੈ:
ਥੋੜਾ ਸੋਧਿਆ X ਸਰਵਰ
ਇੱਕ ਅੱਪਡੇਟ ਕੀਤਾ Mesa ਪੈਕੇਜ ਜੋ ਨਵਾਂ ਪਰੋਟੋਕਾਲ ਸਹਿਯੋਗ ਸ਼ਾਮਿਲ ਕਰਦਾ ਹੈ
ਇਹਨਾਂ ਨੂੰ ਇੰਸਟਾਲ ਕਰਨ ਨਾਲ, ਤੁਹਾਡੇ ਡੈਸਕਟਾਪ ਉੱਪਰ ਕੁਝ ਤਬਦੀਲੀਆਂ ਸਮੇਤ GL-ਪ੍ਰਵੇਗਿਤ ਪ੍ਰਭਾਵ ਹੋਣਗੇ, ਨਾਲ ਹੀ X ਸਰਵਰ ਨੂੰ ਹਟਾਏ ਬਿਨਾਂ ਹੀ ਇਹਨਾਂ ਪ੍ਰਭਾਵਾਂ ਨੂੰ ਯੋਗ ਜਾਂ ਅਯੋਗ ਕਰਨ ਲਈ ਸਹਿਯੋਗ। AIGLX ਹਾਰਡਵੇਅਰ GLX ਪ੍ਰਵੇਗ ਦੀ ਫਾਇਦਾ ਲੈਣ ਲਈ ਰਿਮੋਟ GLX ਕਾਰਜਾਂ ਨੂੰ ਵੀ ਯੋਗ ਕਰਦਾ ਹੈ।
devicescape ਸਟੈਕ iwlwifi 4965GN
ਵਾਇਰਲੈੱਸ ਡਰਾਈਵਰ ਨੂੰ ਯੋਗ ਕਰਦਾ ਹੈ। ਇਹ ਸਟੈਕ ਕਈ ਵਾਇਰਲੈੱਸ ਜੰਤਰਾਂ ਨੂੰ ਕਿਸੇ Wi-Fi ਨੈੱਟਵਰਕ ਨਾਲ ਜੁੜਨ ਦੀ ਮਨਜੂਰੀ ਦਿੰਦਾ ਹੈ।
ਇਸ ਸਟੈਕ ਵਿੱਚ ਇੱਕ ਕੋਡ ਅਧਾਰ ਹੈ ਜੋ ਅੱਪਸਟਰੀਮ ਦੁਆਰਾ ਸਵੀਕਾਰ ਨਹੀਂ ਕੀਤਾ ਗਿਆ ਹੈ। ਨਾਲ ਹੀ, ਇਸ ਸਟੈਕ ਦੀ ਸਥਿਰਤਾ ਨੂੰ ਜਾਂਚ ਕਰਕੇ ਪ੍ਰਮਾਣਿਕਤਾ ਨਹੀਂ ਕੀਤਾ ਗਿਆ ਹੈ। ਇਸ ਕਰਕੇ, ਇਹ ਸਟੈਕ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ।
FS-Cache ਇੱਕ ਰਿਮੋਟ ਫਾਇਲ ਸਿਸਟਮ ਲਈ ਲੋਕਲ ਕੈਚਿੰਗ ਸਹੂਲਤ ਹੈ; ਜਿਸ ਨਾਲ ਉਪਭੋਗੀ NFS ਡਾਟੇ ਨੂੰ ਲੋਕਲ ਮਾਊਂਟ ਕੀਤੀ ਡਿਸਕ ਉੱਪਰ ਸੰਭਾਲ ਸਕਦੇ ਹਨ। FS-Cache ਸਹੂਲਤ ਨਿਰਧਾਰਤ ਕਰਨ ਲਈ, cachefilesd
RPM ਇੰਸਟਾਲ ਕਰੋ ਅਤੇ /usr/share/doc/cachefilesd-
ਵਿੱਚ ਦਿੱਤੀਆਂ ਹਦਾਇਤਾਂ ਮੁਤਾਬਿਕ ਚੱਲੋ। <version>
/README
<version>
ਨੂੰ ਇੰਸਟਾਲ ਕੀਤੇ cachefilesd
ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ।
Systemtap ਫਰੀ ਸਾਫਟਵੇਅਰ (GPL) ਢਾਂਚਾ ਮੁਹੱਈਆ ਕਰਦਾ ਹੈ ਜੋ ਚੱਲ ਰਹੇ ਲੀਨਕਸ ਸਿਸਟਮਾਂ ਲਈ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਕਾਰਜਕੁਸ਼ਲਤਾ ਜਾਂ ਫੰਕਸ਼ਨਲ ਸਮੱਸਿਆਵਾਂ ਦਾ ਹੱਲ ਹੁੰਦਾ ਹੈ। systemtap ਦੀ ਸਹਾਇਤਾ ਨਾਲ, ਵਿਕਾਸਵਾਦੀਆਂ ਨੂੰ ਹੁਣ ਮੁਸ਼ਕਿਲ ਅਤੇ ਸਮੱਸਿਆ ਵਾਲੇ ਜੰਤਰ, ਮੁੜ-ਕੰਪਾਈਲ, ਇੰਸਟਾਲ, ਮੁੜ-ਚਾਲੂ ਵਾਲੇ ਪਗਾਂ ਵਿੱਚੋਂ ਨਹੀਂ ਜਾਣਾ ਪਵੇਗਾ ਜੋ ਡਾਟਾ ਇਕੱਠਾ ਕਰਨ ਲਈ ਲੋੜੀਂਦੇ ਹੋ ਸਕਦੇ ਹਨ।
ਲੀਨਕਸ ਟਾਰਗਿਟ (tgt) ਫਰੇਮਵਰਕ ਸਿਸਟਮ ਨੂੰ ਬਲਾਕ-ਪੱਧਰ ਦੇ SCSI ਸਟੋਰੇਜ਼ ਤੋਂ SCSI initiator ਵਾਲੇ ਹੋਰ ਸਿਸਟਮਾਂ ਵੱਲ ਸਹਿਯੋਗ ਦੀ ਮਨਜੂਰੀ ਦਿੰਦਾ ਹੈ। ਇਹ ਸਮਰੱਥਾ ਪਹਿਲਾਂ ਲੀਨਕਸ iSCSI ਟਾਰਗਿਟ ਤੌਰ ਤੇ ਸ਼ਾਮਿਲ ਕੀਤੀ ਗਈ ਸੀ, ਦੋ ਸਟੋਰੇਜ਼ ਨੂੰ ਇੱਕ ਨੈੱਟਵਰਕ ਤੋਂ ਕਿਸੇਂ iSCSI initiator ਵੱਲ ਸਹਿਯੋਗ ਦਿੰਦਾ ਸੀ।
iSCSI ਟਾਰਗਿਟ ਨਿਰਧਾਰਤ ਕਰਨ ਲਈ, scsi-target-utils
RPM ਇੰਸਟਾਲ ਕਰੋ ਅਤੇ ਇਹਨਾਂ ਹਦਾਇਤਾਂ ਨੂੰ ਵਰਤੋ:
/usr/share/doc/scsi-target-utils-
<version>
/README
/usr/share/doc/scsi-target-utils-
<version>
/README.iscsi
ਨੂੰ ਇੰਸਟਾਲ ਕੀਤੇ ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ।<version>
ਵਧੇਰੇ ਜਾਣਕਾਰੀ ਲਈ, man tgtadm ਵੇਖੋ।
firewire-sbp2
ਮੈਡਿਊਲ ਇਸ ਅੱਪਡੇਟ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਮੈਡਿਊਲ ਫਰਮਵੇਅਰ ਸਟੋਰੇਜ਼ ਜੰਤਰਾਂ ਅਤੇ ਸਕੈਨਰਾਂ ਨਾਲ ਜੁੜਨ ਲਈ ਮਦਦ ਕਰਦੇ ਹਨ।
ਹੁਣ, ਫਰਮਵੇਅਰ ਹੇਠਲਿਆਂ ਨੂੰ ਸਹਿਯੋਗ ਨਹੀਂ ਦਿੰਦਾ:
IPv4
pcilynx ਮੇਜ਼ਬਾਨ ਕੰਟਰੋਲਰ
multi-LUN ਸਟੋਰੇਜ਼ ਜੰਤਰ
ਸਟੋਰੇਜ਼ ਜੰਤਰ ਨੂੰ ਨਾ-ਪ੍ਰਮਾਣਿਤ ਪਹੁੰਚ
ਨਾਲ ਹੀ, ਫਰਮਵੇਅਰ ਦੇ ਇਸ ਵਰਜਨ ਵਿੱਚ ਹੇਠਲੇ ਮੁੱਦੇ ਹਾਲੇ ਵੀ ਮੌਜੂਦ ਹਨ:
SBP2
ਡਰਾਈਵਰ ਵਿੱਚ ਇੱਕ ਮੈਮੋਰੀ ਲੀਕ ਹੋਣ ਕਰਕੇ ਮਸ਼ੀਨ ਨੂੰ ਰੋਕ ਸਕਦਾ ਹੈ।
ਇਸ ਵਰਜਨ ਵਿੱਚ ਇੱਕ ਕੋਡ big-endian ਮਸ਼ੀਨਾਂ ਵਿੱਚ ਠੀਕ ਤਰਾਂ ਕੰਮ ਨਹੀਂ ਕਰਦਾ। ਇਸ ਨਾਲ PowerPC ਵਿੱਚ ਗਲਤ ਵਰਤਾਓ ਆ ਸਕਦਾ ਹੈ।
ਇੱਖ SATA ਬੱਗ ਹੱਲ ਕੀਤਾ ਗਿਆ ਹੈ ਜਿਸ ਨਾਲ SATA-ਅਧਾਰਿਤ ਸਿਸਟਮ ਬੂਟ ਕਾਰਜ ਦੌਰਾਨ ਰੁਕ ਜਾਂਦੇ ਸੀ ਅਤੇ ਇੱਕ ਗਲਤੀ ਦਿੰਦਾ ਸੀ।
ਮਲਟੀ-ਬੂਟ ਸਿਸਟਮਾਂ ਵਿੱਚ, parted ਹੁਣ ਪਹਿਲੇ ਪਰਾਇਮਰੀ ਭਾਗ ਦੇ ਸ਼ੁਰੂਆਤੀ ਸੈਕਟਰ ਨੂੰ ਬਰਕਰਾਰ ਰੱਖਦਾ ਹੈ ਜਿੱਥੇ Windows Vista™ ਇਸਟਾਲ ਹੈ। ਇਸੇ ਤਰਾਂ, ਮਲਟੀ-ਬੂਟ ਸਿਸਟਮ ਨੂੰ Red Hat Enterprise Linux 5.1 ਅਤੇ Windows Vista™ ਦੋਨਾਂ ਨਾਲ ਨਿਰਧਾਰਤ ਕਰਨ ਸਮੇਂ, ਬਾਅਦ ਵਾਲਾ ਨਾ-ਬੂਟ ਹੋਣਯੋਗ ਨਹੀਂ ਰਹਿੰਦਾ।
rmmod xennet ਹੁਣ domU ਨੂੰ ਕਰੈਸ਼ ਨਹੀਂ ਕਰਦਾ।
4-ਸਾਕਟ AMD Sun Blade X8400 ਸਰਵਰ ਮੈਡਿਊਲ ਸਿਸਟਮ ਜਿਸ ਉੱਪਰ ਮੈਮੋਰੀ ਨੂੰ node 0 ਵਿੱਚ ਸੰਰਚਿਤ ਨਹੀਂ ਕੀਤਾ ਗਿਆ ਹੁਣ ਬੂਟ ਦੌਰਾਨ ਪੈਨਿਕ ਨਹੀਂ ਹੋਵੇਗਾ।
conga ਅਤੇ luci ਹੁਣ ਫੇਲਓਵਰ ਡੋਮੇਨ ਬਣਾਉਣ ਤੇ ਸੰਰਚਿਤ ਕਰਨ ਲਈ ਵਰਤੇ ਜਾ ਸਕਦੇ ਹਨ।
ਕਲੱਸਟਰ ਸਟੋਰੇਜ਼
ਗਰੁੱਪ ਨੂੰ yum ਦੁਆਰਾ ਇੰਸਟਾਲ ਕਰਦੇ ਸਮੇਂ, ਅਦਾਨ-ਪ੍ਰਦਾਨ ਫੇਲ ਨਹੀਂ ਹੁੰਦਾ।
ਇੰਸਟਾਲੇਸ਼ਨ ਦੌਰਾਨ, ਗਲਤ SELinux contexts /var/log/faillog
ਅਤੇ /var/log/tallylog
ਨੂੰ ਨਿਰਧਾਰਤ ਨਹੀਂ ਕੀਤੇ ਜਾਂਦੇ।
dual-core AMD ਪਲੇਟਫਾਰਮਾਂ ਉੱਪਰ, ਇਕੱਲੇ cpu ਉੱਪਰ cpu-ਅਧਾਰਿਤ ਕਾਰਜ CPU ਕੋਰ ਹੁਣ ਫਰੀਕੁਇੰਸੀ ਤਬਦੀਲ ਨਹੀਂ ਕਰਦੇ।
Red Hat Enterprise Linux 5.1 ਦੀ ਇੰਸਟਾਲੇਸ਼ਨ ਸਪਲਿੱਟ ਇੰਸਟਾਲੇਸ਼ਨ ਮਾਧਿਅਮ (ਉਦਾਹਰਨ ਲਈ, CD ਜਾਂ NFSISO) ਵਰਤ ਕੇ ਕਰਦੇ ਸਮੇਂ, amanda-server
ਦੀ ਇੰਸਟਾਲੇਸ਼ਨ ਦੌਰਾਨ ਗਲਤੀ ਨਹੀਂ ਆਏਗੀ।
ਇੰਸਟਾਲੇਸ਼ਨ ਕਾਰਜ ਦੌਰਾਨ, ਐਨਾਕਾਂਡਾ ਹੁਣ 4GB ਤੋਂ ਜਿਆਦਾ RAM ਖੋਜ ਸਕਦਾ ਹੈ। ਇਸ ਨਾਲ ਐਨਾਕਾਂਡਾ ਸਵੈ-ਚਾਲਤ ਹੀ ਖੋਜ ਲੈਂਦਾ ਹੈ ਕਿ ਕਰਨਲ ਦੇ kernel-PAE ਵੇਰੀਐਂਟ ਇੰਸਟਾਲ ਕਰਨੇ ਹਨ ਜਾਂ ਨਹੀਂ।
EDAC ਹੁਣ ਨਵੇਂ k8 ਪਰੋਸੈੱਸਰਾਂ ਉੱਪਰ ਸਹੀ ਮੈਮੋਰੀ ਦੱਸਦਾ ਹੈ।
ਗਨੋਮ ਡੈਸਕਟਾਪ ਉੱਪਰ gdm ਰਾਹੀਂ ਰਿਮੋਟ ਲਾਗਇਨ ਕਰਨ ਨਾਲ ਹੁਣ ਲਾਗਿੰਗ ਸਕਰੀਨ ਲਟਕਦੀ ਨਹੀਂ।
autofs ਵਿੱਚ ਇੱਕ ਬੱਗ ਹੱਲ ਕੀਤਾ ਗਿਆ ਹੈ ਜੋ ਮਲਟੀ-ਮਾਊਂਟ ਨੂੰ ਠੀਕ ਤਰਾਂ ਕੰਮ ਕਰਨ ਤੋਂ ਰੋਕਦਾ ਸੀ।
utrace ਦੇ ਕਈ ਪੈਚਾਂ ਵਿੱਚ ਇਹ ਹੱਲ ਕੀਤੇ ਗਏ ਹਨ:
ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਰੇਸ ਕੰਡੀਸ਼ਨ ਕਰੈਸ ਹੋ ਜਾਂਦੀ ਸੀ ਜਦੋਂ ptrace ਵਰਤੀ ਜਾਂਦੀ ਸੀ।
ਇੱਕ ਰਿਗਰੈਸ਼ਨ ਹੱਲ ਕੀਤਾ ਗਿਆ ਹੈ ਜਿਸ ਕਰਕੇ PTRACE_PEEKUSR ਕਾਲਾਂ ਤੋਂ ਗਲਤੀ EIO ਆਉਂਦੀ ਸੀ
ਰਿਗਰੈਸ਼ਨ ਹੱਲ ਕੀਤਾ ਗਿਆ ਹੈ ਜੋ ਕੁਝ wait4 ਕਾਲਾਂ ਨੂੰ ਕੰਮ ਕਰਨ ਤੋਂ ਰੋਕਦਾ ਸੀ ਜਦੋਂ ਕੋਈ ਅਧੀਨ ਕਾਰਜ ਕਿਸੇ ਗਲਤੀ ਕਰਕੇ ਬੰਦ ਹੋ ਜਾਂਦਾ ਸੀ
ਰਿਗਰੈਸ਼ਨ ਹੱਲ ਕੀਤਾ ਹੈ ਜੋ ਕਈ ਵਾਰ SIGKILL ਨੂੰ ਕਾਰਜ ਦਾ ਅੰਤ ਕਰਨ ਤੋਂ ਰੋਕਦਾ ਸੀ। ਅਜਿਹਾ ਤਾਂ ਹੁੰਦਾ ਸੀ ਜੇ ptrace ਨੂੰ ਇੱਕ ਕਾਰਜ ਤੇ ਕਿਸੇ ਗਲਤੀ ਕਰਕੇ ਲਾਗੂ ਕੀਤਾ ਜਾਂਦਾ ਸੀ।
ਇੱਕ RealTime Clock (RTC) ਬੱਗ ਹੱਲ ਕੀਤਾ ਗਿਆ ਹੈ ਜੋ alarms ਅਤੇ periodic RTC ਇਟਰੱਪਟ ਨੂੰ ਠੀਕ ਤਰਾਂ ਕੰਮ ਕਰਨ ਤੋਂ ਰੋਕਦਾ ਸੀ।
ਐਨਾਕਾਂਡਾ ਵਿੱਚ ਬਟਨ ਪਹਿਲੀ ਵਾਰ ਦਬਾਉਣ ਤੇ, ਇੱਕ ਅੰਤਰਾਲ ਆਉਂਦਾ ਸੀ ਜਦੋਂ ਇੱਕ ਝਰੋਖਾ ਜਾਰੀ ਸੂਚਨਾ ਵੇਖਾਉਂਦਾ ਹੈ। ਇਸ ਅੰਤਰਾਲ ਦੌਰਾਨ, ਝਰੋਖੇ ਵਿੱਚ ਇੱਕ ਖਾਲੀ ਸੂਚੀ ਦਿਸਦੀ ਹੈ। ਰੈਂਡਰਿੰਗ ਜਲਦੀ ਮੁਕੰਮਲ ਹੋ ਜਾਂਦੀ ਹੈ, ਇਸ ਲਈ ਕਈ ਉਪਭੋਗੀਆਂ ਨੂੰ ਇਸ ਦਾ ਪਤਾ ਨਹੀਂ ਲੱਗਦਾ।
ਇਸ ਅੰਤਰਾਲ ਦਾ ਕਾਰਨ ਹੈ ਕਿ ਪੈਕੇਜ ਇੰਸਟਾਲੇਸ਼ਨ ਪਗ ਇੰਸਟਾਲੇਸ਼ਨ ਦਾ ਵਧੇਰੇ CPU-ਵਰਤੋਂ ਵਾਲਾ ਹਿੱਸਾ ਹੈ।
ਹੋਸਟ ਬੱਸ ਅਡਾਪਟਰ ਜੋ MegaRAID ਡਰਾਈਵਰ ਵਰਤਦਾ ਹੈ, ਨੂੰ "ਮੁੱਖ ਭੰਡਾਰ" ਇੰਮੂਲੇਸ਼ਨ ਮੋਡ ਵਿੱਚ ਚੱਲਣ ਲਈ ਨਿਰਧਾਰਤ ਕਰਨਾ ਜਰੂਰੀ ਹੈ, ਨਾ ਕਿ "I2O" ਇੰਮੂਲੇਸ਼ਨ ਮੋਡ ਵਿੱਚ। ਅਜਿਹਾ ਕਰਨ ਲਈ, ਇਹ ਪਗ ਵਰਤੋ:
MegaRAID BIOS ਨਿਰਧਾਰਨ ਸਹੂਲਤ ਦਿਓ।
ਅਡਾਪਟਰ ਵਿਵਸਥਾ ਮੇਨੂ ਦਿਓ।
ਹੋਰ ਅਡਾਪਟਰ ਚੋਣਾਂ ਅਧੀਨ, ਇਮੂਲੇਸ਼ਨ ਚੁਣੋ ਅਤੇ ਇਸ ਨੂੰ ਮੁੱਖ ਭੰਡਾਰ ਲਈ ਨਿਰਧਾਰਤ ਕਰੋ।
ਜੇ ਅਡਾਪਟਰ ਗਲਤੀ ਨਾਲ "I2O" ਇੰਮੂਲੇਸ਼ਨ ਲਈ ਨਿਰਧਾਰਤ ਕੀਤਾ ਗਿਆ ਹੈ, ਤਾਂ ਸਿਸਟਮ i2o ਡਰਾਈਵਰ ਨੂੰ ਲੋਡ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਅਸਫਲ ਹੋ ਜਾਵੇਗਾ, ਅਤੇ ਠੀਕ ਡਰਾਈਵਰ ਲੋਡ ਨਹੀਂ ਦੇਵੇਗਾ।
ਪਿਛਲੇ Red Hat Enterprise Linux ਰੀਲੀਜ਼ I20 ਡਰਾਈਵਰ ਨੂੰ MegaRAID ਡਰਾਈਵਰ ਤੋਂ ਪਹਿਲਾਂ ਲੋਡ ਨਹੀਂ ਕਰ ਸਕਦੇ ਸੀ। ਇਸ ਤੋਂ ਬਿਨਾਂ, ਲੀਨਕਸ ਨਾਲ ਵਰਤੋਂ ਸਮੇਂ ਹਾਰਡਵੇਅਰ ਹਮੇਸ਼ਾ "ਮੁੱਖ ਭੰਡਾਰ" ਇੰਮੂਲੇਸ਼ਨ ਮੋਡ ਲਈ ਨਿਰਧਾਰਤ ਨਹੀਂ ਕਰਨਾ ਚਾਹੀਦਾ ਸੀ।
ਲੈਪਟਾਪ ਜਿਨਾਂ ਉੱਪਰ Cisco Aironet MPI-350 ਵਾਇਰਲੈੱਸ ਹਨ, ਨੈੱਟਵਰਕ-ਅਧਾਰਿਤ ਇੰਸਟਾਲੇਸ਼ਨ ਦੌਰਾਨ ਵਾਇਰਡ ਈਥਰਨੈੱਟ ਪੋਰਟ ਵਰਤ ਕੇ DHCP ਸਿਰਨਾਵਾਂ ਲੈਂ ਸਮੇਂ ਲਟਕ ਸਕਦੇ ਹਨ।
ਇਸ ਮੁੱਦੇ ਦੇ ਹੱਲ ਲਈ, ਆਪਣੀ ਇੰਸਟਾਲੇਸ਼ਨ ਲਈ ਲੋਕਲ ਮਾਧਿਅਮ ਵਰਤੋ। ਇਸ ਦੇ ਉਲਟ, ਤੁਸੀਂ ਇੰਸਟਾਲੇਸ਼ਨ ਤੋਂ ਪਹਿਲਾਂ ਲੈਪਟਾਪ BIOS ਵਿੱਚ ਵਾਇਰਲੈੱਸ ਕਾਰਡ ਅਯੋਗ ਕਰ ਸਕਦੇ ਹੋ। (ਇੰਸਟਾਲੇਸ਼ਨ ਤੋਂ ਬਾਅਦ ਤੁਸੀਂ ਵਾਇਰਲੈੱਸ ਕਾਰਡ ਨੂੰ ਮੁੜ-ਯੋਗ ਕਰ ਸਕਦੇ ਹੋ)।
ਹੁਣ, system-config-kickstart ਪੈਕੇਜ ਚੋਣ ਲਈ ਸਹਿਯੋਗੀ ਨਹੀਂ ਹੈ। ਜਦੋਂ system-config-kickstart ਵਰਤਦੇ ਹਾਂ, ਪੈਕੇਜ ਚੋਣ ਦੱਸਦੀ ਹੈ ਕਿ ਇਹ ਅਯੋਗ ਹੈ। ਇਸ ਦਾ ਕਾਰਨ ਹੈ ਕਿ system-config-kickstart ਗਰੁੱਪ ਜਾਣਕਾਰੀ ਇਕੱਠੀ ਕਰਨ ਲਈ yum ਵਰਤਦੀ ਹੈ, ਪਰ Red Hat Network ਨਾਲ ਜੁੜਨ ਲਈ yum ਸੰਰਚਿਤ ਕਰਨ ਵਿੱਚ ਅਸਮਰਥ ਹੈ।
ਹੁਣ, ਤੁਹਾਨੂੰ ਆਪਣੀ ਕਿੱਕਸਟਾਰਟ ਫਾਇਲ ਵਿੱਚ ਪੈਕੇਜ ਭਾਗ ਨੂੰ ਦਸਤੀ ਅੱਪਡੇਟ ਕਰਨ ਦੀ ਲੋੜ ਹੈ। ਕਿੱਕਸਟਾਰਟ ਫਾਇਲ ਖੋਲਣ ਲਈ system-config-kickstart ਵਰਤਦੇ ਸਮੇਂ, ਇਹ ਪੂਰੀ ਪੈਕੇਜ ਜਾਣਕਾਰੀ ਰੱਖਦੀ ਹੈ ਅਤੇ ਸੰਭਾਲਣ ਸਮੇਂ ਇਸ ਨੂੰ ਮੁੜ ਲਿਖਦੀ ਹੈ।
ਬੂਟ-ਸਮੇਂ /var/log/boot.log
ਵਿਚਲੀ ਲਾਗਿੰਗ Red Hat Enterprise Linux 5 ਦੇ ਇਸ ਰੀਲੀਜ਼ ਵਿੱਚ ਉਪਲੱਬਧ ਨਹੀਂ ਹੈ। ਇੱਕ ਅਨੁਸਾਰੀ ਕਾਰਜਕੁਸ਼ਲਤਾ ਆਉਣ ਵਾਲੇ ਅੱਪਡੇਟ ਵਿੱਚ ਸ਼ਾਮਿਲ ਕੀਤੀ ਜਾਵੇਗੀ।
ਜਦੋਂ Red Hat Enterprise Linux 4 ਤੋਂ Red Hat Enterprise Linux 5 ਅੱਗਰੇਡ ਕਰਦੇ ਹਾਂ, ਡਿਪਲਾਇਮੈਂਟ ਗਾਈਡ ਸਵੈ ਇਸਟਾਲ ਨਹੀਂ ਹੁੰਦੀ। ਤੁਹਾਨੂੰ ਅੱਪਗਰੇਡ ਤੋਂ ਬਾਅਦ ਇਸ ਨੂੰ ਦਸਤੀ ਇੰਸਟਾਲ ਕਰਨ ਲਈ pirut ਕਮਾਂਡ ਵਰਤਣੀ ਪਵੇਗੀ।
kexec/kdump ਕਰਨਲ ਵਿੱਚ ਸਿਸਟਮ ਸਫਲਤਾਪੂਰਕ ਮੁੜ-ਚਾਲੂ ਨਹੀਂ ਹੋ ਸਕਦਾ ਜੇ X ਚੱਲ ਰਿਹਾ ਹੈ ਅਤੇ vesa ਤੋਂ ਬਿਨਾਂ ਕੋਈ ਹੋਰ ਡਰਾਈਵਰ ਵਰਤ ਰਹੇ ਹੋ। ਇਹ ਸਮੱਸਿਆ ਸਿਰਫ ATI Rage XL ਗਰਾਫਿਕਸ ਚਿੱਪਸੈੱਟ ਨਾਲ ਹੀ ਆਉਂਦੀ ਹੈ।
ਜੇ ATI Rage XL ਵਾਲੇ ਸਿਸਟਮ ਉੱਪਰ X ਚੱਲ ਰਿਹਾ ਹੈ, ਤਾਂ ਜਾਂ ਕਰੋ ਕਿ ਇਹ vesa ਡਰਾਈਵਰ ਵਰਤ ਰਿਹਾ ਹੈ ਤਾਂ ਕਿ kexec/kdump ਕਰਨਲ ਵਿੱਚ ਸਫਲਤਾ ਨਾਲ ਮੁੜ-ਚਾਲੂ ਹੋ ਸਕੇ।
nVidia CK804 ਚਿੱਪਸੈੱਟ ਵਾਲੀਆਂ ਮਸ਼ੀਨਾਂ ਉੱਪਰ Red Hat Enterprise Linux 5 ਵਰਤਣ ਸਮੇਂ, ਹੇਠਲੇ ਕਰਨਲ ਸੁਨੇਹੇ ਮਿਲ ਸਕਦੇ ਹਨ:
kernel: assign_interrupt_mode Found MSI capability kernel: pcie_portdrv_probe->Dev[005d:10de] has invalid IRQ. Check vendor BIOS
ਇਹ ਸੁਨੇਹੇ ਦੱਸਦੇ ਹਨ ਕਿ ਕੁਝ PCI-E ਪੋਰਟਾਂ IRQs ਬੇਨਤੀ ਨਹੀਂ ਕਰ ਰਹੀਆਂ। ਅੱਗੇ, ਇਹ ਸੁਨੇਹੇ ਕਿਸੇ ਵੀ ਤਰਾਂ, ਮਸ਼ੀਨ ਦੇ ਕਿਰਿਆ ਤੇ ਪ੍ਰਭਾਵ ਨਹੀਂ ਪਾਉਂਦੇ।
ਹਟਾਉਣ ਯੋਗ ਸਟੋਰੇਜ਼ ਜੰਤਰ (ਜਿਵੇਂ ਕਿ CDs ਅਤੇ DVDs) ਸਵੈ ਮਾਊਂਟ ਨਹੀਂ ਹੁੰਦੀਆਂ ਜਦੋਂ ਤੁਸੀਂ ਪਰਬੰਧਕ ਤੌਰ ਤੇ ਲਾਗਇਨ ਕਰਦੇ ਹੋ। ਇਸੇ ਤਰਾਂ, ਤੁਹਾਨੂੰ ਗਰਾਫੀਕਲ ਫਾਇਲ ਮੈਨੇਜਰ ਰਾਹੀਂ ਜਤੰਰ ਨੂੰ ਦਸਤੀ ਮਾਊਂਟ ਕਰਨਾ ਪਵੇਗਾ।
ਇਸ ਦੇ ਉਲਟ, ਜਤੰਰ ਨੂੰ /media
ਵਿੱਚ ਮਾਊਂਟ ਕਰਨ ਲਈ ਤੁਸੀਂ ਹੇਠਲੀ ਕਮਾਂਡ ਚਲਾ ਸਕਦੇ ਹੋ:
mount /dev/<device name>
/media
IBM System z ਵਾਧੂ ਯੂਨਿਕਸ-ਸਟਾਈਲ ਭੌਤਿਕ ਕੰਸੋਲ ਨਹੀਂ ਦਿੰਦਾ ਹੈ। ਜਿਵੇਂ ਕਿ, Red Hat Enterprise Linux 5 IBM System z ਲਈ firstboot ਕਾਰਜਕੁਸ਼ਲਤਾ ਲਈ ਸ਼ੁਰੂਆਤੀ ਪਰੋਗਰਾਮ ਲੋਡ ਦੌਰਾਨ ਸਹਿਯੋਗ ਨਹੀਂ ਦਿੰਦਾ।
IBM System z ਉੱਪਰ Red Hat Enterprise Linux 5 ਲਈ ਠੀਕ ਢੰਗ ਨਾਲ ਸੈੱਟਅੱਪ ਸ਼ੁਰੂ ਕਰਨ ਲਈ , ਇੰਸਟਾਲੇਸ਼ਨ ਤੋਂ ਬਾਅਦ ਹੇਠਲੀ ਕਮਾਂਡ ਚਲਾਓ:
/usr/bin/setup — setuptool
ਪੈਕੇਜ ਦੁਆਰਾ ਮੁਹੱਈਆ ਕੀਤੀ ਗਈ ਹੈ।
/usr/bin/rhn_register — rhn-setup
ਪੈਕੇਜ ਦੁਆਰਾ ਮੁਹੱਈਆ ਕੀਤੀ ਗਈ ਹੈ।
Red Hat Enterprise Linux 5 ਤੋਂ Red Hat Enterprise Linux 5.1 ਤੱਕ Red Hat Network ਰਾਹੀਂ ਅੱਪਡੇਟ ਕਰਦੇ ਸਮੇਂ, ਹੋ ਸਕਦਾ ਕਿ yum ਤੁਹਾਡੇ ਤੋਂ redhat-beta ਕੁੰਜੀ ਅਯਾਤ ਕਰਨ ਬਾਰੇ ਨਹੀਂ ਪੁਛੇਗਾ। ਇਸੇ ਤਰਾਂ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ redhat-beta ਕੁੰਜੀ ਨੂੰ ਅੱਪਗਰੇਡ ਕਰਨ ਤੋਂ ਪਹਿਲਾਂ ਦਸਤੀ ਅਯਾਤ ਕਰੋ। ਅਜਿਹਾ ਕਰਨ ਲਈ, ਹੇਠਲੀ ਕਮਾਂਡ ਚਲਾਓ:
rpm --import /etc/pki/rpm-gpg/RPM-GPG-KEY-redhat-beta
ਜਦੋਂ ਇੱਕ LUN ਨੂੰ ਸੰਰਚਿਤ ਫਾਈਲਰ ਤੋਂ ਹਟਾਇਆ ਜਾਂਦਾ ਹੈ, ਮੇਜ਼ਬਾਨ ਤੇ ਤਬਦੀਲੀ ਨਹੀਂ ਹੁੰਦੀ। ਅਜਿਹਾ ਸਮੇਂ, lvm ਕਮਾਂਡ ਤੁਰੰਤ ਰੁਕ ਜਾਂਦੀ ਹੈ ਜਦੋਂ dm-multipath ਵਰਤਿਆ ਜਾਂਦਾ ਹੈ, ਕਿਉਂ ਕਿ LUN ਹੁਣ stale ਬਣ ਗਿਆ ਹੈ।
ਇਸ ਦੇ ਹੱਲ ਲਈ, ਸਭ ਜੰਤਰ ਅਤੇ mpath ਲਿੰਕ ਇੰਦਰਾਜਾਂ ਨੂੰ stale LUN ਦੀ ਅਨੁਸਾਰੀ/etc/lvm/.cache
ਵਿੱਚੋਂ ਹਟਾਓ।
ਇਹਨਾਂ ਇੰਦਰਾਜਾਂ ਬਾਰੇ ਜਾਣਕਾਰੀ ਲਈ,ਹੇਠਲੀ ਕਮਾਂਡ ਚਲਾਓ:
ls -l /dev/mpath | grep <stale LUN>
ਉਦਾਹਰਨ ਲਈ, ਜੇ <stale LUN>
ਇੱਕ 3600d0230003414f30000203a7bc41a00 ਹੈ, ਹੇਠਲੇ ਨਤੀਜੇ ਆ ਸਕਦੇ ਹਨ:
lrwxrwxrwx 1 root root 7 Aug 2 10:33 /3600d0230003414f30000203a7bc41a00 -> ../dm-4 lrwxrwxrwx 1 root root 7 Aug 2 10:33 /3600d0230003414f30000203a7bc41a00p1 -> ../dm-5
ਇਸ ਦਾ ਮਤਲਬ ਹੈ ਕਿ 3600d0230003414f30000203a7bc41a00 ਨੂੰ ਦੋ mpath ਸੰਬੰਧਾਂ: dm-4 ਅਤੇ dm-5 ਨਾਲ ਮਿਲਾਨ ਕੀਤਾ ਹੋਇਆ ਹੈ।
ਇਸੇ ਤਰਾਂ, ਹੇਠਲੀਆਂ ਸਤਰਾਂ /etc/lvm/.cache
ਵਿੱਚੋਂ ਹਟਾਉਣੀਆਂ ਚਾਹੀਦੀਆਂ ਹਨ:
/dev/dm-4 /dev/dm-5 /dev/mapper/3600d0230003414f30000203a7bc41a00 /dev/mapper/3600d0230003414f30000203a7bc41a00p1 /dev/mpath/3600d0230003414f30000203a7bc41a00 /dev/mpath/3600d0230003414f30000203a7bc41a00p1
CD ਜਾਂ DVD ਤੋਂ ਪੂਰਾ ਵਰਚੁਅਲਾਈਜ਼ਡ Windows™ ਗਿਸਟ ਬਣਾਉਣ ਸਮੇਂ, ਮੁੜ-ਚਾਲੂ ਹੋਣ ਤੇ ਗਿਸਟ ਇੰਸਟਾਲ ਦਾ ਦੂਜਾ ਪੜਾਅ ਜਾਰੀ ਨਹੀਂ ਹੋਵੇਗਾ।
ਇਸ ਦੇ ਹੱਲ ਲਈ, /etc/xen/
ਵਿੱਚ CD / DVD ਜੰਤਰ ਦੀ ਇਕਾਈ ਵਾਲੀ ਸਤਰ ਦੇ ਕੇ ਸੋਧ ਕਰੋ।<name of guest machine>
ਜੇ ਸਧਾਰਨ ਫਾਇਲ ਲਈ ਇੰਸਟਾਲੇਸ਼ਨ ਨੂੰ ਵਰਚੁਅਲ ਜੰਤਰ ਦੇ ਤੌਰ ਵਰਤੀ ਗਈ ਹੈ, ਤਾਂ disk ਸਤਰ ਜੋ /etc/xen/
ਵਿੱਚ ਹੈ, ਇਸ ਤਰਾਂ ਪੜੀ ਜਾਏਗੀ:<name of guest machine>
disk = [ 'file:/PATH-OF-SIMPLE-FILE,hda,w']
ਮੇਜ਼ਬਾਨ ਉੱਪਰ /dev/dvd
ਦੇ ਤੌਰ ਤੇ ਸਥਾਪਤ ਕੀਤਾ ਇੱਕ DVD-ROM ਜੰਤਰ ਇੰਸਟਾਲੇਸ਼ਨ ਦੇ ਦੂਜੇ ਪੜਾਅ ਵਿੱਚ hdc ਤੌਰ ਤੇ 'phy:/dev/dvd,hdc:cdrom,r' ਐਂਟਰੀ ਦੇ ਕੇ ਉਪਲੱਬਧ ਕੀਤਾ ਜਾ ਸਕਦਾ ਹੈ। ਇਵੇਂ ਹੀ, ਡਿਸਕ ਲਾਈਨ ਇਸ ਤਰਾਂ ਹੋਣੀ ਚਾਹੀਦੀ ਹੈ:
disk = [ 'file:/opt/win2003-sp1-20061107,hda,w', 'phy:/dev/dvd,hdc:cdrom,r']
ਵਰਤਣ ਲਈ ਛੋਟਾ ਜੰਤਰ ਮਾਰਗ ਤੁਹਾਡੇ ਹਾਰਡਵੇਅਰ ਮੁਤਾਬਿਕ ਬਦਲ ਸਕਦੀ ਹੈ।
ਜੇ sctp
ਮੈਡਿਊਲ ਕਰਨਲ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਤਾਂ netstat ਨੂੰ -A inet ਜਾਂ -A inet6 ਚੋਣ ਨਾਲ ਚਲਾਉਣ ਸਮੇਂ ਹੇਠਲੇ ਗਲਤੀ ਸੁਨੇਹੇ ਨਾਲ ਬੰਦ ਹੋ ਜਾਂਦਾ ਹੈ:
netstat: ਇਸ ਸਿਸਟਮ ਉੱਪਰ ਕੋਈ `AF INET (sctp)' ਸਹਿਯੋਗ ਨਹੀਂ ਹੈ।
ਇਸ ਤੋਂ ਬਚਣ ਲਈ sctp
ਕਰਨਲ ਮੈਡਿਊਲ ਇੰਸਟਾਲ ਕਰੋ।
ਵਰਤਮਾਨ ਕਰਨਲ ਡਾਟਾ ਟਰਮੀਨਲ ਰੈਡੀ (DTR) ਸਿਗਨਲਾਂ ਨੂੰ ਬੂਟ ਸਮੇਂ ਸੀਰੀਅਲ ਪੋਰਟਾਂ ਨੂੰ ਪਰਿੰਟ ਕਰਨ ਤੋਂ ਪਹਿਲਾਂ ਦਾਅਵਾ ਨਹੀਂ ਕਰਦਾ। DTR ਦਾਅਵਾ ਕੁਝ ਜੰਤਰਾਂ ਲਈ ਲੋੜੀਂਦਾ ਹੈ; ਜਿਸ ਦੇ ਨਤੀਜੇ ਵਜੋਂ, ਕਰਨਲ ਬੂਟ ਸੁਨੇਹੇ ਸੀਰੀਅਲ ਕੰਸੋਲ ਤੇ ਪਰਿੰਟ ਨਹੀਂ ਕਰਦਾ।
AMD 8132 ਅਤੇ HP BroadCom HT100 ਨੂੰ ਕਈ ਪਲੇਟਫਾਰਮਾਂ ਤੇ ਵਰਤਿਆ ਜਾਂਦਾ ਹੈ (ਜਿਵੇਂ ਕਿ HP dc7700) ਜੋ MMCONFIG ਲਈ ਸਹਿਯੋਗੀ ਨਹੀਂ ਹਨ। ਜੇ ਤੁਹਾਡਾ ਸਿਸਟਮ ਇਹਨਾਂ ਵਿੱਚੋਂ ਕੋਈ ਚਿੱਪਸੈੱਟ ਵਰਤਦਾ ਹੈ, ਤਾਂ ਤੁਹਾਡੀ PCI ਸੰਰਚਨਾ ਨੂੰ ਪੁਰਾਣੀ PortIO CF8/CFC ਵਿਧੀ ਵਰਤਣੀ ਚਾਹੀਦੀ ਹੈ। ਇਸ ਨੂੰ ਸੰਰਚਿਤ ਕਰਨ ਲਈ,ਇੰਸਟਾਲੇਸ਼ਨ ਦੌਰਾਨ ਸਿਸਟਮ ਨੂੰ ਕਰਨਲ ਪੈਰਾਮੀਟਰ -pci nommconfig ਨਾਲ ਬੂਟ ਕਰੋ ਅਤੇ ਮੁੜ-ਚਾਲੂ ਹੋਣ ਤੇ GRUB ਵਿੱਚ pci=nommconf ਜੋੜੋ।
ਅੱਗੇ, AMD 8132 ਚਿੱਪਸੈੱਟ ਮੈਸੇਜ ਸਿਗਨਲ ਇੰਟਰੱਪਟ (MSI) ਨੂੰ ਸਹਿਯੋਗ ਨਹੀਂ ਦਿੰਦਾ ਹੈ। ਜੇ ਤੁਹਾਡਾ ਸਿਸਟਮ ਇਹ ਚਿੱਪਸੈੱਟ ਵਰਤਦਾ ਹੈ, ਤਾਂ ਤੁਹਾਨੂੰ MSI ਵੀ ਅਯੋਗ ਕਰਨੀ ਚਾਹੀਦੀ ਹੈ। ਅਜਿਹਾ ਕਰਨ ਲਈ, ਇੰਸਟਾਲੇਸ਼ਨ ਦੌਰਾਨ ਕਰਨਲ ਪੈਰਾਮੀਟਰ -pci nomsi ਵਰਤੋ ਅਤੇ ਮੁੜ-ਚਾਲੂ ਹੋਣ ਤੇ GRUB ਵਿੱਚ pci=nomsi ਜੋੜੋ।
ਇਸੇ ਤਰਾਂ, ਜੇ ਤੁਹਾਡਾ ਕੋਈ ਪਲੇਟਫਾਰਮ ਪਹਿਲਾਂ ਹੀ ਕਰਨਲ ਦੁਆਰਾ ਬਲੈਕਲਿਸਟ ਕੀਤਾ ਹੈ, ਤਾਂ ਤੁਹਾਡੇ ਸਿਸਟਮ ਨੂੰ ਪਹਿਲਾਂ ਦਿੱਤੇ ਗਏ pci ਕਰਨਲ ਪੈਰਾਮੀਟਰ ਦੀ ਲੋੜ ਨਹੀਂ ਹੈ। ਹੇਠਲੇ HP ਪਲੇਟਫਾਰਮ ਪਹਿਲਾਂ ਹੀ ਕਰਨਲ ਦੁਆਰਾ ਬਲੈਕਲਿਸਟ ਕੀਤੇ ਹਨ:
DL585g2
dc7500
xw9300
xw9400
ਬੇਅਰ-ਮੈਟਲ (ਨਾਨ-ਵਰਚੁਲਾਈਜ਼ਡ) ਕਰਨਲ ਵਰਤਣ ਸਮੇਂ, X ਸਰਵਰ EDID ਜਾਣਕਾਰੀ ਨੂੰ ਮਾਨੀਟਰ ਤੋਂ ਪ੍ਰਾਪਤ ਨਹੀਂ ਕਰ ਸਕਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਗਰਾਫਿਕ ਡਰਾਈਵਰ 800x600 ਤੋਂ ਜਿਆਦਾ ਰੈਜ਼ੋਲੂਸ਼ਨ ਲਈ ਸਹਿਯੋਗ ਨਹੀਂ ਦਿੰਦਾ ਹੈ।
ਇਸ ਦੇ ਹੱਲ ਲਈ, /etc/X11/xorg.conf
ਦੇ ServerLayout ਭਾਗ ਵਿੱਚ ਹੇਠਲੀ ਸਤਰ ਜੋੜੋ:
Option "Int10Backend" "x86emu"
ਵਰਚੁਅਲ ਮਸ਼ੀਨ ਮੈਨੇਜਰ (virt-manager) ਜੋ ਇਸ ਰੀਲੀਜ਼ ਵਿੱਚ ਸ਼ਾਮਿਲ ਕੀਤੀ ਹੈ, ਉਪਭੋਗੀਆਂ ਨੂੰ ਪੈਰਾਵਰਚੁਲਾਈਜ਼ਡ ਗਿਸਟ ਇੰਸਟਾਲਰ ਨੂੰ ਵਾਧੂ ਬੂਟ ਆਰਗੂਮੈਂਟ ਦੇਮ ਦੀ ਮਨਜੂਰੀ ਨਹੀਂ ਦਿੰਦਾ ਹੈ। ਇਹ ਤਾਂ ਹੁੰਦਾ ਹੈ, ਜਦੋਂ ਅਜਿਹੇ ਆਰਗੂਮੈਂਟ ਲਈ ਖਾਸ ਕਿਸਮ ਦੇ ਹਾਰਡਵੇਅਰ ਤੇ ਕਈ ਕਿਸਮ ਦੇ ਪੈਰਾਵਰਚੁਲਾਈਜ਼ਡ ਗਿਸਟ ਇੰਸਟਾਲ ਕਰਨੇ ਪੈਂਦੇ ਹਨ।
ਇਹ ਮੁੱਦਾ virt-manager ਦੇ ਆਉਣ ਵਾਲੇ ਰੀਲੀਜ਼ ਵਿੱਚ ਹੱਲ ਕੀਤਾ ਜਾਏਗਾ। ਕਮਾਂਡ ਲਾਈਨ ਤੋਂ ਪੈਰਾਵਰਚੁਲਾਈਜ਼ਡ ਗਿਸਟ ਇੰਸਟਾਲ ਕਰਦੇ ਸਮੇਂ ਵਾਧੂ ਕਰਨਲ ਪੈਰਾਮੀਟਰ ਨੂੰ ਦੇਣ ਲਈ, virt-install ਵਰਤੋ।
ਮੂਲ dm-multipath ਸੰਰਚਨਾ ਨਾਲ, Netapp ਜੰਤਰ ਪਹਿਲਾਂ ਵਾਲਾ ਫੇਲ ਹੋਇਆ ਮਾਰਗ ਮੁੜ-ਸੰਭਲਾਣ ਤੋਂ ਬਾਅਦ ਮੁਕੰਮਲ ਫੇਲਬੈਕ ਲਈ ਕਈ ਮਿੰਟ ਲੈ ਸਕਦਾ ਹੈ। ਇਸ ਸਮੱਸਿਆ ਦੇ ਹੱਲ ਲਈ, ਹੇਠਲੀ Netapp ਜੰਤਰ ਸੰਰਚਨਾ ਨੂੰ multipath.conf
ਫਾਇਲ ਦੇ devices ਹਿੱਸੇ ਵਿੱਚ ਸ਼ਾਮਿਲ ਕਰੋ:
devices { device { vendor "NETAPP" product "LUN" getuid_callout "/sbin/scsi_id -g -u -s /block/%n" prio_callout "/sbin/mpath_prio_netapp /dev/%n" features "1 queue_if_no_path" hardware_handler "0" path_grouping_policy group_by_prio failback immediate rr_weight uniform rr_min_io 128 path_checker directio }
( x86 )
[1] ਇਹ ਜਾਣਕਾਰੀ ਸਿਰਫ ਓਪਨ ਪਬਲੀਕੇਸ਼ਨ ਲਾਈਸੈਂਸ, v1.0 ਵਿੱਚ ਦਿੱਤੀਆਂ ਸ਼ਰਤਾਂ ਅਤੇ ਹਦਾਇਤਾਂ ਦੇ ਅਨੁਸਾਰ ਹੀ ਦਿੱਤੀ ਜਾ ਸਕਦੀ ਹੈ, ਜੋ http://www.opencontent.org/openpub/ ਉੱਪਰ ਉਪਲੱਬਧ ਹੈ।